ਅਕਲ ਹੁੰਦੀ ਜੇ ਰਾਝੇ ਨੂੰ MILK - TopicsExpress



          

ਅਕਲ ਹੁੰਦੀ ਜੇ ਰਾਝੇ ਨੂੰ MILK ਵੇਚ ਕੇ DIARY ਪਾ ਲੈਦਾ,,, ਪੜਿਆ ਹੁੰਦਾ ਜੇ ਚਾਰ ਅਖਰ ਰਾਝਾ ਗੱਲ ਕਾਨੂੰਨ ਦੀ ਜੇਬ ਚ ਪਾ ਲੈਦਾ,,,, ਜਦੋ ਦੇਖਦਾ ਹੀਰ ਹੋ ਗੇਈ ਜਵਾਨ,,ਜਾ ਕੇ COURT MARRIGE ਕਰਵਾ ਲੈਦਾ,,,, ... ਕਾਸ਼ ਡੁਬਣ ਤੋ ਪਹਿਲਾ ਸੋਹਣੀ PHONE ਕਰਦੀ,,, ਮਹਿਵਾਲ BOAT ਤੇ ਮਗਵਾ ਲੈਦਾ,,,, ਜੇ ਪਤਾ ਹੁੰਦਾ ਬੱਕੀ ਨੇ ਧੋਖਾ ਦੇਣਾ,,, ਮਿਰਜਾ ਬੱਕੀ ਦੀ ਥਾ BULLET ਮਗਵਾ ਲੈਦਾ ,,, ਮਜਨੂੰ ਨੂੰ ਪੱਤਾ ਹੁੰਦਾ ਸਿਰ ਉਸਦੇ ਪੈਣੇ ਪਥਰ,,,, ਓਹ ਸਿਰ ਤੇ HELMET ਪਾ ਲੈਦਾ,,,....
Posted on: Sun, 30 Mar 2014 14:55:55 +0000

Trending Topics



Mr Newman would like
✖ Watermark 319-2-N2-CF Kensington Copper Flash Widespread
Jacob. New U.A. Spell U.A. Tacticas para Ganar (U.A. Winning
Neste dia, meu coração amanheceu muito triste, creio que a dor
Perseverance is the key.... Want to challenge yourself? Can you

Recently Viewed Topics




© 2015