ਅਮਲੀ ਇੱਕ ਕਿਲੋ ਜਲੇਬੀਆਂ ਖਾਣ ਤੋ ਬਾਅਦ ਜਲੇਬੀ ਆਲੇ ਭਾਈ ਨੂੰ ਕਹਿੰਦਾ " ਯਾਰ ਥੋਡੀ ਚਿਨੀ ਦੇਈ " . . . . ਜਲੇਬੀਆਂ ਆਲਾ ਭਾਈ ਹੈਰਾਨ ਹੋ ਕੇ ਪੁਛਦਾ " ਔ ਕਿਉ ਜਨਾਬ ? " . . . . . ਅਮਲੀ" ਯਾਰ ਮੈਨੂੰ ਖਾਣੇ ਤੋ ਬਾਅਦ ਮਿੱਠਾ ਖਾਣ ਦੀ ਆਦਤ ਏ " #UpPaL
Posted on: Sat, 24 Aug 2013 13:27:58 +0000
Trending Topics
Recently Viewed Topics
© 2015