ਅਮਲੀ ਨੇ ਰਾਹ ਵਿੱਚਆਪਣੇ - TopicsExpress



          

ਅਮਲੀ ਨੇ ਰਾਹ ਵਿੱਚਆਪਣੇ ਮੋਟਰ ਸਾਇਕਲ ਤੇ ਕੁੜੀ ਨੂੰ ਲਿਫਟ ਦਿੱਤੀ ਥੋੜੀ ਦੇਰ ਬਾਅਦ ਕੁੜੀ ਬਿਹੋਸ਼ ਹੋਗੀ ਅਮਲੀ ਕੁੜੀ ਨੂੰ ਹੋਸਪਿਟਲ ਲੈ ਗਿਆ ਡਾਕਟਰ ਨੇ ਕੁੜੀ ਦਾ ਚੈਕ up ਕਿੱਤਾ ਡਾਕਟਰ ਕਹਿੰਦਾ ਮੁਬਾਰਕਾ ਹੁਣ ਤੁਸੀਂ ਪਿਓ ਬਣਨ ਵਾਲੇ ਓ ਅਮਲੀ ਕਹਿੰਦਾ ਡਾਕਟਰ ਸਾਬ ਆ ਮੇਰੀ ਘਰਵਾਲੀ ਨਹੀ ਆ ਮੈ ਤਾ ਇਹਨੂੰ ਰਾਹ ਵਿੱਚੋ ਲਿਫਟ ਦਿੱਤੀ ਆ ਬਸ ਉਹਨਾ ਚਿਰ ਕੁੜੀ ਨੂੰ ਵੀ ਹੋਸ਼ ਆ ਜਾਂਦੀ ਕੁੜੀ ਕਹਿੰਦੀ ਨਹੀ ਏ ਝੂੱਠ ਬੋਲਦਾ ਏ ਹੀ ਇਸ ਬੱਚੇ ਦਾ ਪਿਓ ਆ ਅਮਲੀ ਕਹਿੰਦਾ ਨਹੀ ਡਾਕਟਰ ਸਾਬ ਏ ਕੁੜੀ ਝੂੱਠ ਬੋਲਦੀ ਪਈ ਆ ਡਾਕਟਰ ਪੁਲਸ ਨੂੰ ਸੱਦ ਦਾ ਪੁਲਸ ਕਹਿੰਦੀ ਦੋਨਾ ਦਾ DNA ਟੈਸਟ ਕਰੋ ਪਤਾ ਚਲ ਜੁੰ ਕੋਣ ਝੂੱਠ ਬੋਲਦਾ ਤੇ ਕੋਣ ਸੱਚ DNA ਦੀ ਰਿਪੋਰਟ ਆਉਂਦੀ ਡਾਕਟਰ ਕਹਿੰਦਾ ਅਮਲੀ ਸੱਚ ਬੋਲਦਾ ਤੇ ਕੁੜੀ ਝੂੱਠ ਬੋਲਦੀ ਆ ਏ ਇਸ ਬੱਚੇ ਦਾ ਪਿਓ ਨਹੀ ਹੈਗਾ ਏ ਤਾ ਜਿੰਦਗੀ ਵਿੱਚ ਕਦੀ ਪਿਓ ਨਹੀ ਬਣ ਸਕਦਾ ਅਮਲੀ ਕਹਿੰਦਾ ਸ਼ੁਕਰ ਆ ਬੱਚ ਗਏ ਥੋੜੀ ਚਿਰ ਬਾਅਦ ਅਮਲੀ ਨੂੰ ਯਾਦ ਆਉਂਦਾ ਕਹਿੰਦਾ ਓ ਤੇਰੀ ਭੈਣ ਨੂੰ ਜਿਹੜੇ ਘਰ ਮੇਰੇ ਦੋ ਬੱਚੇ ਆ ਓ ਸਾਲੇ ਕਿਦੇ ਆ
Posted on: Mon, 08 Sep 2014 10:34:45 +0000

Trending Topics



Recently Viewed Topics




© 2015