ਅੱਜ ਦੇ ਹੁਕਮਨਾਮਾ ਸਾਹਿਬ ਦੀ - TopicsExpress



          

ਅੱਜ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ--ਹੇ ਭਾਈ! (ਸਾਰੇ ਸੁਖਾਂ ਦੇ) ਖ਼ਜ਼ਾਨੇ ਗੋਪਾਲ-ਪ੍ਰਭੂ ਦੇ ਗੁਣ ਜੀਭ ਨਾਲ ਗਾਂਵਿਆਂ ਮਨ ਵਿਚ ਸ਼ਾਂਤੀ ਪੈਦਾ ਹੋ ਜਾਂਦੀ ਹੈ, ਆਤਮਕ ਅਡੋਲਤਾ ਪੈਦਾ ਹੁੰਦੀ ਹੈ, ਸੁਖ ਪੈਦਾ ਹੁੰਦਾ ਹੈ, ਸਾਰੇ ਦੁੱਖ ਦੂਰ ਹੋ ਜਾਂਦੇ ਹਨ ॥੧॥ ਰਹਾਉ ॥(13-10-14) Hukumnama Sahib translation in English--Todee, Fifth Mehl: My tongue sings the Praises of the Lord of the world, the ocean of virtue. Peace, tranquility, poise and delight well up in my mind, and all sorrows run away. ||1||Pause||
Posted on: Mon, 13 Oct 2014 04:20:19 +0000

Trending Topics



Recently Viewed Topics




© 2015