ਅੱਜ ਬੇਬੇ ਦਾ ਫੋਨ ਆਇਆ ,ਬੇਬੇ - TopicsExpress



          

ਅੱਜ ਬੇਬੇ ਦਾ ਫੋਨ ਆਇਆ ,ਬੇਬੇ ਕੇਹਂਦੀ ਕਿਵੇ ਆ ਪੁੱਤ,ਮੈਂ ਕਿਹਾ ਬੇਬੇ ਬਾਕੀ ਤਾ ਸਭ ਕੁਝ ਠੀਕ ਆ ਕਪੜੇ ਧੋਣੇ ਬੋਹਤਔਖੇ ਆ,ਬੇਬੇ ਕੇਹਦੀ ਕਪੜੇ ਧੋਣ ਵਾਲੀ ਨੀ ਹੈ,ਮੈਂ ਕਿਹਾ ਬੇਬੇ ਕਿਦਾ ਦੀਆ ਗਲਾ ਕਰਦੀ ਆ,ਮੈਂ ਵਿਆਹ ਤਾ ਨੀ ਕਰਵਾਇਆ ਇਥੇ,ਬੇਬੇ ਕੇਹਂਦੀ ਦੁਰ ਫਿੱਟੇ ਮੁਹ ਤੇਰੇ,----------------------------------ਟੁਟ ਪੇਨਿਆ washing machin ਦੀ ਗਲ ਕਰਦੀ ਆ Admin raman singh
Posted on: Sun, 07 Jul 2013 08:12:31 +0000

Trending Topics



Recently Viewed Topics




© 2015