**ਆਓ ਪੰਜਾਬ ਬਾਰੇ - TopicsExpress



          

**ਆਓ ਪੰਜਾਬ ਬਾਰੇ ਜਾਣੀਏ** ਸਥਾਪਨਾ - 01 ਨਵੰਬਰ 1966 ਰਾਜਧਾਨੀ - ਚੰਡੀਗੜ੍ਹ ਵੱਡਾ ਸ਼ਹਿਰ - ਲੁਧਿਆਣਾ ਜ਼ਿਲ੍ਹੇ - 22 Area Rank - 19th HDI Rank - 09th ਮੁੱਖ ਮੰਤਰੀ - ਪ੍ਰਕਾਸ਼ ਸਿੰਘ ਬਾਦਲ ਗਵਰਨਰ - ਸ਼ਿਵਰਾਜ਼ ਪਾਟਿਲ ਰਾਜ ਪੰਛੀ - ਬਾਜ਼ ਰਾਜ ਪਸ਼ੂ - ਕਾਲਾ ਹਿਰਨ ਰਾਜ ਦਰੱਖਤ - ਟਾਹਲੀ ਵੱਡਾ ਏਅਰਪੋਟ - ਸ਼੍ਰੀ ਗੁਰੂ ਰਾਮ ਦਾਸ ਜੀ ਏਅਰਪੋਟ (ਅਮ੍ਰਿਤਸਰ) ਵੱਡਾ ਰੇਲਵੇ ਸ਼ਟੇਸ਼ਨ - ਅਮ੍ਰਿਤਸਰ ਵੱਡਾ ਰੇਲਵੇ ਜੰਕਸ਼ਨ - ਬਠਿੰਡਾ ਜੰਕਸ਼ਨ (ਇਹ ਏਸ਼ੀਆ ਦਾ ਸਭ ਤੋਂ ਵੱਡਾ ਜੰਕਸ਼ਨ ਵੀ ਹੈ) ਵੱਡਾ ਚੌਂਕ - ਚੌਂਕ ਬਾਬਾ ਹਰਨਾਮ ਸਿੰਘ ਜੀ(ਭੁੱਚੋ ਮੰਡੀ,ਬਠਿੰਡਾ) ਪੰਜਾਬ ਭਾਰਤ ਦਾ ਸਭ ਤੋਂ ਵੱਡਾ ਕਣਕ ਉਤਪਾਦਕ ਰਾਜ ਹੈ ਪੰਜਾਬ ਚ ਸਾਰਿਆਂ ਨਾਲੋ ਵੱਧ ਸਟੀਲ ਰੋਲਿੰਗ ਮਿੱਲ ਪਲਾਂਟ ਹਨ. ਪੰਜਾਬ ਦੇ ਸ਼੍ਰੀ ਹਰਮੰਦਰ ਸਾਹਿਬ ਚ ਰੋਜ਼ਾਨਾ ਤਾਜ ਮਹੱਲ ਨਾਲੋ ਵੱਧ ਲੋਕ ਦਰਸ਼ਨ ਕਰਦੇ ਹਨ. Asia di sab to vadda military area Bathinda ch..
Posted on: Sat, 12 Jul 2014 01:19:18 +0000

Trending Topics



Recently Viewed Topics




© 2015