ਇਕ ਕਿਸ਼ਤੀ ਵਿੱਚ " - TopicsExpress



          

ਇਕ ਕਿਸ਼ਤੀ ਵਿੱਚ " ਅਮਰੀਕਨ ਪਾਕਿਸਤਾਨੀ ਤੇ ਪੰਜਾਬੀ ਬੈਠੇ " ਹੁੰਦੇ " " ਕਿਸ਼ਤੀ ਵਿਚ ਜਿੰਨ ਆ ਜਾਂਦਾ " " ਜਿੰਨ ਅਮਰੀਕਨ ਨੂੰ ਕਹਿੰਦਾ ਹਾ ਹਾ ਹਾ ਮੈ ਤੈਨੰੂ ਆਪਣੇ ਨਾਲ ਲੈ ਜਾਣਾ ਤੇ ਆਪਣਾ " ਗੁਲਾਮ ਬਣਾਕੇ ਰਖਣਾ " " ਅਮਰੀਕਨ ਕਹਿੰਦਾ ਮੇਰੀ ਇਕ ਸ਼ਰਤ ਵਾ " ਜੇ ਤੂੰ ਪੂਰੀ ਕਰਲੀ ਤਾ ਮੈ ਤੇਰੇ ਨਾਲ ਚਲਾਗਾ " ਨਹੀ ਤਾਂ ਤੰੂ ਮੇਰਾ ਗੁਲਾਮ ਬੰਨ ਕੇ ਰਹੇਗਾ " ਜਿੰਨ ਕਹਿੰਦਾ ਠੀਕ ਏ " " ਅਮਰੀਕਨ " ਨਦੀ ਵਿਚ ਸੂਈ ਸੁਟਦਾ ਕਹਿੰਦਾ ਲੱਭ ਇਹਨੰੂ " ਜਿੰਨ ਲੱਭ ਲੈਦਾ ਤੇ ਉਹਨੰੂ ਨਾਲ ਲੈ ਜਾਂਦਾ " " " ਫਿਰ ਇਕ ਹੋਰ ਜਿੰਨ ਆ ਜਾਦਾ " " ਓ ਵੀ ਪਾਕਿਸਤਾਨੀ ਨੂੰ ਕਹਿੰਦਾ ਅੱਸੀ ਤੈਨੰੂ ਆਪਣੇ ਨਾਲ ਲੈ ਜਾਣਾ " ਪਾਕਿਸਤਾਨੀ ਵੀ ਕਹਿੰਦਾ ਮੇਰੀ ਇਕ ਸ਼ਰਤ ਆ ਜੇ ਤੂੰ ਪੂਰੀ ਕਰਲੀ " ਤਾ ਮੈ ਤੇਰੇ ਨਾਲ ਚਲਾਗਾ " ਨਹੀ ਤਾਂ ਤੰੂ ਮੇਰਾ ਗੁਲਾਮ ਬੰਨ ਕੇ ਰਹੇਗਾ " ਜਿੰਨ ਕਹਿੰਦਾ ਠੀਕ ਏ " ਪਾਕਿਸਤਾਨੀ " ਨਦੀ ਵਿਚ ਸਿੱਕਾ ਸੁਟਦਾ " " ਜਿੰਨ ਸਿੱਕਾ ਲੱਭ ਲਿਆਉਂਦਾ " " ਤੇ ਕਹਿੰਦਾ ਚਲ ਆਜਾ ਕਾਕਾ ਹੁਣ ਮੇਰੇ ਨਾਲ " " " ਪੰਜਾਬੀ ਬੈਠਾ ਹੁੰਦਾ ਉਸੇ ਟਾਇਮ ਇਕ ਹੋਰ ਜਿੰਨ ਆ ਜਾਂਦਾ " " ਕਹਿੰਦਾ ਹਾ ਹਾ ਹਾ ਹਾ ਕਹਿੰਦਾ ਚਲ ਮੇਰੇ ਨਾਲ ਤੈਨੰੂ ਅਸੀ ਆਪਣਾ ਗੁਲਾਮ ਬਣਾ ਕੇ ਰਖਣਾ " " ਪੰਜਾਬੀ ਕਹਿੰਦਾ ਮੇਰੀ ਇਕ ਸ਼ਰਤ ਵਾ ਜੇ ਤੂੰ ਪੂਰੀ ਕਰਲੀ ਤਾ ਮੈ ਤੇਰੇ ਨਾਲ ਚਲਾਗਾ " ਜੇ ਨਾ ਪੂਰੀ ਕੀਤੀ " ਤਾ ਤੂੰ ਮੇਰਾ ਗੁਲਾਮ ਬੰਨ ਕੇ ਰਹੇਗਾ " " ਕਹਿੰਦਾ ਠੀਕ ਏ " " ਪੰਜਾਬੀ ਨਦੀ ਵਿਚ Disprin ਦੀ ਗੋਲੀ ਸੁਟਦਾ " ਓ ਪਾਣੀ ਵਿੱਚ ਘੁਲ ਜਾਂਦੀ " " ਜਿੰਨ ਕੋਲੋ ਗੋਲੀ ਲੱਭ ਨਹੀ ਹੋਈ " " ਪੰਜਾਬੀ ਕਹਿੰਦਾ ਆਜਾ ਸਾਲਿਆ ਮੇਰੇ ਪਿੰਡ ਮੇਰੇ ਨਾਲ ਹੁਣ " ਬਹੁਤ ਚਿਰ ਪਕੀਆ ਪਕਾਈਆ ਖਾ ਲੀਆ .hahaha k@ng
Posted on: Wed, 10 Jul 2013 02:59:25 +0000

Trending Topics



Recently Viewed Topics




© 2015