ਇਕ ਜੀਨ ਪਾਉਣ ਵਾਲੀ ਕੁੜੀ ਦਾ - TopicsExpress



          

ਇਕ ਜੀਨ ਪਾਉਣ ਵਾਲੀ ਕੁੜੀ ਦਾ ਵਿਆਹ ਇਕ ਇਸ ਤਰ੍ਹਾ ਦੇ ਮੁੰਡੇ ਨਾਲ ਹੋਣ ਵਾਲਾ ਹੁੰਦਾ ਜਿਸ ਨੂੰ ਉਹ ਬਹੁਤ ਪਿਆਰ ਕਰਦੀ , ਇਕ ਏਹੋ ਜਿਹਾ ਮੁੰਡਾ ,ਜੋ ਖੁਦ ਗਲਤ ਹੋ ਕੇ ਵੀ ਖੁਦ ਨੂੰ ਗਲਤ ਨਹੀ ਮੰਨਦਾ ,ਉਸਨੂੰ ਜੋ ਪੰਸਦ ਆ ਉਹੀ ਕਰਦਾ ..ਕਿਸੇ ਦੀ ਨਹੀ ਸੁਣਦਾ ਇਕ ਵਾਰ ਉਹ ਆਪਣੀ ਹੋਣ ਵਾਲੀ wife ਨੂੰ ਜੀਨ ਵਿਚ ਵੇਖ ਲੈਂਦਾ ,ਬਹੁਤ ਬੁਰਾ ਭਲਾ ਕਹਿੰਦਾ ਇਥੋ ਤਕ ਉਸ ਨੂੰ ਗਲਤ Character ਦੀ ਵੀ ਕਹਿ ਦਿੰਦਾ ,, ਫੇਰ ਕੁੜੀ ਉਸਨੂੰ ਕੀ ਜਵਾਬ ਦਿੰਦੀ .. ਜਰੂਰ ਪੜੋ ਜੇ ਤਹਾਨੂੰ ਮੇਰੇ ਤੋਂ ਇੰਨੀ Problem ਹੈ , ਜੇ ਮੈਂ ਇੰਨੀ ਹੀ ਗਲਤ ਹਾਂ ,ਤਾਂ ਕਿਉਂ ਕਰਵਾ ਰਹੇ ਹੋ ਮੇਰੇ ਨਾਲ ਵਿਆਹ ? ਮੈਂ ਗਲਤ ਕਿਉਂ ਹਾਂ ?ਸਿਰਫ ਆਪਣੇ ਕਪੜਿਆਂ ਕਰ ਕੇ ? ਤੇਨੂੰ ਕੀ ਲਗਦਾ ਕਿ ਜੇ ਕੋਈ ਕੁੜੀ ਜੀਨ ਜਾਂ SKIRT ਪਾ ਲੈਂਦੀ ਤਾਂ ਗਲਤ ਹੋ ਜਾਂਦੀ ,ਉਸਦੇ CULTURE ਨੂੰ ਖਤਰਾ ਹੋ ਜਾਂਦਾ ? ਕੀ ਸਾਡਾ CULTURE ਇੰਨਾ ਕਮਜ਼ੋਰ ਹੈ ? ਮੈਂ ਜੀਨ ਪਾਈ ਆ ਮੈਂ ਇਸ ਗਲ ਤੇ ਬਿਲਕੁਲ ਵੀ ਸ਼ਰਮਿੰਦਾ ਨਹੀ .ਜੇ ਮੇਰੇ ਜੀਨ ਪਾਉਣ ਨਾਲ ਤੁਸੀਂ AWKWARD FEEL ਕਰ ਰਹੇ ਹੋ ਤਾਂ I AM SO SORRY FOR THAT! ਮੈਂ ਜੀਨ ਉਦੋ ਹੀ ਪਾਉਂਦੀ ਜਦੋ ਮੇਰਾ ਦਿਲ ਕਰਦਾ OTHERWISE ਮੈਂ ਜੀਨ ਨਹੀ ਪਾਉਂਦੀ ,ਜਾਣ ਦੇ ਹੋ ਕਿਉਂ ? ਕਿਉਂਕਿ ਮੈਨੂੰ ਪਤਾ ਹੈ ਮੇਰਾ ਜੀਨ ਪਾਉਣਾ ਤੁਹਾਨੂੰ ਪੰਸਦ ਨਹੀ .. ਪਰ JUST THINK ONCE ਕੀ ਤੁਸੀਂ ਕਦੀ ਆਪਣੇ ਆਪ ਨੂੰ ਇਸ ਤਰ੍ਹਾ ਦਾ ਕੰਮ ਕਰਨ ਤੋਂ ਰੋਕਿਆ ਜੋ ਮੈਨੂੰ ਨਾਪੰਸਦ ਹੋਵੇ ? ਕਦੀ ਨਹੀ ਰੋਕਿਆ , ਤੁਸੀਂ ਕਿਹਾ ਕਿ ਸੂਟ ਵਧੀਆ ਲਗਦੇ ਕੁੜੀ ਦੇ ,, ਮੈਂ ਸੂਟ ਪਾਇਆ ,ਇਸ ਲਈ ਨਹੀ ਕਿ ਮੈਨੂੰ ਸੂਟ ਪੰਸਦ ਆ ,ਇਸ ਲਈ ਪਾਇਆ ਕਿਉਂਕਿ ਉਹ ਤੁਹਾਨੂੰ ਪੰਸਦ ਹੈ ....ਮੈਂ ਉਹ ਹਰ ਕੰਮ ਕੀਤਾ ਜੋ ਤੁਹਾਨੂੰ ਪੰਸਦ ਹੈ , ਮੈਂ ਹਰ ਕੋਸ਼ਿਸ਼ ਕੀਤੀ ਤੁਹਾਨੂ ਖੁਸ਼ ਕਰਨ ਦੀ ,ਕੀ ਤੁਸੀਂ ਜਰਾ ਜਿੰਨਾ ਵੀ ਬਦਲੇ ? ਬਿਲਕੁਲ ਵੀ ਨਹੀ ਬਦਲੇ ,,,ਤੁਸੀਂ DAY ONE ਤੋ ਸਿਰਫ ਮੈਨੂੰ JUDGE ਕੀਤਾ THAT’S IT! AND BY THE WAY, ਇਹ ਮੇਰੇ ਕਪੜੇ ਆ ਮੇਰਾ CHARACTER ਨਹੀ .. AS A PERSON ਮੈਂ ਕਿਸ ਤਰ੍ਹਾ ਦੀ ਹਾਂ ਮੈਂ ਕੀ ਹਾਂ ਚੰਗੀ ਹਾਂ ਜਾ ਨਹੀ ਇਸ ਨਾਲ ਤੁਹਾਡਾ ਕੋਈ ਲੈਣਾ ਦੇਣਾ ਨਹੀ ..ਕਿਉਂਕਿ ਤੁਹਾਡੇ ਲਈ ਸਿਰਫ ਇਨਸਾਨ ਦੇ ਕਪੜੇ MATTER ਕਰਦੇ ਹੋਰ ਕੁਜ਼ ਨਹੀ .... ਤੁਹਾਨੂੰ ਸਿਰਫ ਤੇ ਸਿਰਫ ਇਨਸਾਨ ਨੂੰ ਕਪੜੇ ਤੋਂ JUDGE ਕਰਨਾ ਆਉਂਦਾ , ਕਾਸ਼ ਕਦੀ ਕਿਸੇ ਦਾ ਦਿਲ JUDGE ਕੀਤਾ ਹੁੰਦਾ( tears in girl eyes) ਸਿਖਿਆ --- ਸਾਡੇ ਲਈ ਜ਼ਿਆਦਾ ਜਰੂਰੀ ਹੈ ਇਨਸਾਨ ,ਜੇ ਉਹ ਸਾਡੇ ਲਈ ਸਭ ਕੁਝ ਕਰਦਾ ਤਾਂ ਸਾਨੂੰ ਵੀ ਉਸਦੀ ਇਛਾ ਦਾ ਸਨਮਾਨ ਕਰਨਾ ਚਾਹਿਦਾ, ਆਪਣੀ ਇਛਾ ਦੂਸਰੇ ਤੇ ਥੋਪਨਾ ਚੰਗੀ ਗਲ ਨਹੀ , ਜੋ ਤੁਹਾਡੇ ਨਾਲ ਪਿਆਰ ਕਰਦਾ ਉਸ ਦਾ ਵੀ ਹਕ਼ ਹੈ ਉਹ ਜਿਵੇ ਚਾਹੇ ਰਹਿ ਸਕਦਾ —
Posted on: Wed, 26 Nov 2014 10:08:36 +0000

Trending Topics



Recently Viewed Topics




© 2015