ਇਕ ਤਿੱਤਲੀ ਤੇ ਕਈ ਭੌਰ ਏਥੋਂ - TopicsExpress



          

ਇਕ ਤਿੱਤਲੀ ਤੇ ਕਈ ਭੌਰ ਏਥੋਂ ਮਾਰ ਗਏ ਉਡਾਰੀਆਂ, ਸੁੰਨਾ ਕਰ ਗਏ ਬਗੀਚਾ, ਖਾਲੀ ਹੋ ਗਈਆਂ ਕਿਆਰੀਆਂ,, ਫੁੱਲ ਮੁਰਝਾ ਗਏ, ਉਦਾਸ ਕਲੀਆਂ ਨੇ ਸਾਰੀਆਂ, ਕੋਈ ਮੁੜਕੇ ਨਾ ਆਇਆ ਮੈ ਹਾਕਾਂ ਬਹੁਤ ਮਾਰੀਆਂ →ਢਿੱਲੋਂ ਜੱਟੀ
Posted on: Sat, 03 Aug 2013 16:26:08 +0000

Trending Topics



Recently Viewed Topics




© 2015