ਇਕ ਪਾਉਂਦੀ ਸੀ LEVIS ਦਿਆਂ ਜੀਨਾਂਤੇ ਇਕ ਪਾਉਂਦੀ ਸੀ ਸੂਟ ਪੰਜਾਬੀ...!!!ਇਕ ਪਾਉਂਦੀ ਸੀ ਬੂਟ LACOSTE ਦੇਤੇ ਇਕ ਪਾਉਂਦੀ ਸੀ ਜੁਤੀ ਗੁਲਾਬੀ...!!!ਜੀਨ ਵਾਲੀ ਦੇ ਨਖਰੇ ਵਾਧੂ ਮੰਗਦੀ ਪੈਸੇ ਨਿਤ ਹਜਾਰਸੂਟ ਵਾਲੀ ਕਹਿੰਦੀ ਦਿਲ ਵਿਚ ਰਖ ਲਾ ਮੰਗਾ ਬਸ ਤੇਰਾ ਪਿਆਰ ....noor...
Posted on: Mon, 01 Jul 2013 15:23:15 +0000