ਇਕ ਪੜਿਆ-ਲਿਖਿਆ Pendu Munda Facebook di # - TopicsExpress



          

ਇਕ ਪੜਿਆ-ਲਿਖਿਆ Pendu Munda Facebook di # Angel #Queen ਨੂੰ ਨਾਲ ਲੈ ਕੇ ਰੇਸਟੋਰੈਂਟ ਵਿਚ ਚਲਿਆ ਜਾਂਦਾ.. ਵੇਟਰ ਆ ਕੇ ਕੁੜੀ ਨੂੰ ਕਹਿੰਦਾ, 'ਮੈਡਮ, ਕੀ ਖਾਓਗੇ..??' ਕੁੜੀ ਕਹਿੰਦੀ, 'ਸਬਜੀਆਂ ਵਾਲੀ ਰੋਟੀ ਲੈ ਆਓ..' ਵੇਟਰ (ਹੈਰਾਨ ਹੋ ਕੇ) ਕਹਿੰਦਾ, 'ਓਹ ਕੀ ਹੁੰਦਾ...??' ਮੁੰਡਾ ਕੱਚਾ ਜਿਹਾ ਹੋ ਕੇ ਕਹਿੰਦਾ, 'ਓ ਭਰਾਵਾ, ...ਪੀਜਾ ਮੰਗਦੀ ਆ......
Posted on: Mon, 15 Jul 2013 15:09:58 +0000

Trending Topics



Recently Viewed Topics




© 2015