ਇਕ ਵਾਰ ਇਕ ਬਾਬਾ ਰੋਜ - TopicsExpress



          

ਇਕ ਵਾਰ ਇਕ ਬਾਬਾ ਰੋਜ ਗੁਰੂਦੁਆਰੇ ਕੀਰਤਨ ਕਰਦਾ ਸੀ ਅਤੇ 1 ਬੁੱੜੀ ਰੋਜ ਲਾਲ ਰੰਗ ਦਾ ਸੂਟ ਪਾ ਕੇ ਕੀਰਤਨ ਸੁਣਨ ਆਉਦੀ ਸੀ । ਇੱਕ ਦਿਨ ਬੁੱੜੀ ਨਾ ਆਈ । ਬਾਬੇ ਨੇ ਉਸਨੂੰ ਕੀਰਤਨ ਵਿੱਚ ਨਾ ਦੇਖ ਕੇ ਗੁਣਗਾਣ ਕੀਤਾ : ਸਭ ਸੰਗਤਾਂ ਆ ਗਈਆ ਜੀ, ਸਾਡੇ ਲਾਲ ਨਜ਼ਰ ਨਹੀ ਆਊਦੇ । ਅਚਾਨਕ ਉਹ ਹੀ ਬੁੱੜੀ ਹਰੇ ਰੰਗ ਦਾ ਸੂਟ ਪਾਕੇ ਕੀਰਤਨ ਵਿੱਚ ਆ ਜਾਂਦੀ ਹੈ । ਬਾਬਾ ਉਸਨੂੰ ਦੇਖ ਕੇ ਗੁਣਗਾਣ ਕਰਦਾ ਹੈ ਮਨ ਸੀਤਲ ਹੋ ਗਿਆ ਜੀ ਵੇਖ ਕੇ ਸੰਗਤਾਂ ਹਰੀਆ ਭਰੀਆ ਜੀ,
Posted on: Mon, 08 Jul 2013 16:28:04 +0000

Trending Topics



Recently Viewed Topics




© 2015