ਇਕ ਵਾਰ ਤਿੰਨ amli ਗੱਡੀ ਦਾ ਲਾਕ - TopicsExpress



          

ਇਕ ਵਾਰ ਤਿੰਨ amli ਗੱਡੀ ਦਾ ਲਾਕ ਲਗਣ ਕਰਕੇ ਗੱਡੀ ਵਿੱਚ ਈ ਬੰਦ ਹੋ ਗਏ . . . ਹੁਣ ਸਵਾਲ ਇਹ ਸੀ ਕੀ ਬਾਹਰ ਕਿਵੇਂ ਨਿਕਲੀਆ ਜਾਵੇ ! . . ਪਹਿਲ਼ਾ ਕਹਿੰਦਾ ਸਿਸ਼ੇ ਤੋੜ ਕੇ ਚਲਦੇ ਆ . . ਦੂਜਾ ਕਹਿੰਦਾ ਚਲੋ ਡਿਗੀ ਰਾਹੀ ਚਲਦੇ ਆ . . . ਤਿਜਾ ਕਹਿੰਦਾ ਜੋ ਕਰਨਾ ਸਾਲੀਓ ਜਲਦੀ ਕਰੋ ਮਿੰਹ ਆਉਣ ਵਾਲਾ ਏ ਤੇ ਉਤੋ ਗੱਡੀ ਦੀ ਛੱਤ ਵੀ ਹੈ ਨੀ..
Posted on: Sat, 24 Jan 2015 11:18:32 +0000

Trending Topics



? Herhangi bir
Facebook Files Motion With Foreign Intelligence Surveillance Court

Recently Viewed Topics




© 2015