ਇਕ ਵਾਰ ਤਿੰਨ ਚੋਰ ਜੇਲ ਤੋ ਭੱਜ - TopicsExpress



          

ਇਕ ਵਾਰ ਤਿੰਨ ਚੋਰ ਜੇਲ ਤੋ ਭੱਜ ਗੇ . . ਪੁਲਸ ਵੀ ਉਹਨਾਂ ਦੇ ਮਗਰ ਭੱਜੀ .. ਚੋਰ ਪੁਲਸ਼ ਤੋ ਬੱਚਣ ਲ਼ਈ ਤਿੰਨ ਅਲਗ ਅਲਗ ਬੋਰੀਆਂ ਚ ਵੜ ਗੇ . . ਪੁਲਸ ਵਾਲੀਆਂ ਨੂੰ ਬੋਰੀਆਂ ਤੇ ਸ਼ੱਕ ਪਿਆ , ਇਸ ਕਰਕੇ ਪੁਲਸ ਆਲੀਆਂ ਨੇ ਪਹਿਲੀ ਬੋਰੀ ਚ ਲੱਤ ਮਾਰੀ ____, ਅੰਦਰ ਬੋਰੀ ਚੋ bow bow ਦੀ ਅਵਾਜ ਕੱਡੀ ____, ਪੁਲਸ ਆਲੀਆਂ ਨੂੰ ਲੱਗੀਆ ਕਿਤੇ ਬੋਰੀ ਚ ਕੁੱਤਾ ਏ ____, ਉਹ ਅੱਗੇ ਵੱਧੇ .____ ਇਸੇ ਤਰਾਂ ਦੂਵੀ ਬੋਰੀ ਤੇ ਲੱਤ ਮਾਰੀ , ਉਚੋ ਚੋਰ ਨੇ ਅਵਾਜ ਕੱਡੀ Miaaw miaaw ____, ਪੁਲਸ ਆਲੀਆਂ ਨੂੰ ਲੱਗੀਆ ਬਿੱਲੀ ਏ___- . ਹੁਣ ਉਹ ਤਿਜੀ ਬੋਰੀ ਨੂੰ ਲੱਤ ਮਾਰਨ ਲਗੇ , ਉਚੋ ਕੋਈ ਅਵਾਜ ਨਾ ਆਈ ਪੁਲਸ ਆਲੀਆਂ ਨੇ ਜੋਰ ਜੋਰ ਦੀਆਂ 25 ਕ ਲੱਤਾ ਮਾਰੀਆਂ " . ਅੱਦਰੋ ਚੋਰ ਦੀ ਅਵਾਜ ਆਈ_____ . . . ਕੰਜਰੋ ਬਸ ਕਰੋ ਥੋਨੂੰ ਨੀ ਪਤਾ ਆਲੂ ਬੋਲਦੇ ਨੀ hunde
Posted on: Sun, 29 Sep 2013 17:52:26 +0000

Trending Topics



Recently Viewed Topics




© 2015