ਇਕ ਵਾਰ ਪੜ੍ਹ ਕੇ ਦੇਖੋ.... .♡ਇਕ - TopicsExpress



          

ਇਕ ਵਾਰ ਪੜ੍ਹ ਕੇ ਦੇਖੋ.... .♡ਇਕ ਵਾਰ ਸਾਰਿਆ ਫੀਲਿੰਗ ਨੇ ਸੋਚਿਆ ਕੀ ਓਹਲੁਕਣ-ਮੀਚੀ ਖੇਡਾਂਗੇ,ਦਰਦ ਨੇ ਗਿਣਤੀ ਸ਼ੁਰੂ ਕੀਤੀ ਤੇਬਾਕੀ ਸਾਰੀਆ ਫੀਲਿੰਗ੍ਸ ਲੁਕ ਗੀਆ,ਝੂਠ ਦਰਖਤ ਪਿਛੇ ਤੇ ਪਿਆਰ ਗੁਲਾਬ ਦਿਆਝਾੜੀਆ ਚ.... ♡ਪਿਆਰ ਤੋ ਬਿਨਾ ਬਾਕੀ ਸਬ ਫੜੇ ਗਏ,jealousy ਨੇ ਦਰਦ ਨੂ ਦੱਸ ਦਿੱਤਾ ਕ ਪਿਆਰਕਿਥੇ ਲੁਕਿਆ ਹੈਦਰਦ ਨੇ ਪਿਆਰ ਨੂ ਖਿਚ ਕ ਕਡਿਆਤਾ ਓਸਦੀ ਅਖ ਵਿਚ ਗੁਲਾਬ ਦੀਆ ਝਾੜਿਆਵੱਜ ਕੇ ਓਸਦੀਆ akhaa ਖਰਾਬ ਹੋਗੀਆਰੱਬ ਨੇ ਦਰਦ ਨੂ ਸਜ਼ਾ ਸੁਨਾਈ ਤੇ ਜਿੰਦਗੀ ਭਰਪਿਆਰ ਦੇ ਨਾਲ ਰੇਹਾਨ ਵਾਸਤੇ ਕਿਹਾ,ਓਸ ਤੋ ਬਾਅਦ ਪਿਆਰ ਅੰਨਾ ਹੋ ਗਇਆ ਤੇ ਜਿਥੇਜਾਂਦਾ ਦਰਦ ਓਸ ਦੇ ਨਾਲ ਜਾਂਦਾ,ਸੋ ਜਿਥੇ ਵੀ ਪਿਆਰ ਹੋਵੇਗਾ ਦਰਦ ਜਰੂਰਹੋਵੇਗਾ.......♡ >>>> Alon€ Rav¥
Posted on: Wed, 04 Dec 2013 08:58:34 +0000

Trending Topics



Recently Viewed Topics




© 2015