ਇਸ ਜਿੰਦਗੀ ਦਾ ਕੋਈ ਭਰੋਸਾ - TopicsExpress



          

ਇਸ ਜਿੰਦਗੀ ਦਾ ਕੋਈ ਭਰੋਸਾ ਨਹੀਂ, ਇਹ ਜਿੰਦਗੀ ਪ੍ਰਹਾਉਣੀ ਦਿਨ ਚਾਰ ਯਾਰਾ। ਪਤਝੜ ਨੇਂ ਵੀ ਆ ਜਾਣਾ, ਸਦਾ ਰਹਿਣੀ ਨਹੀਂ ਬਹਾਰ ਯਾਰਾ। ਲੱਭਣੇ ਨਹੀਂ ਦੁਬਾਰਾ ਯਾਰ ਗੁਵਾਚੇ, ਨਾਂ ਮੁੱਲ ਦੇ ਮਿਲਦੇ ਦਿਲਦਾਰ ਯਾਰਾ। ਇਹ ਦੁਨੀਆ ਧੋਖੇਬਾਜਾਂ ਦੀ, ਭੁੱਲ ਜਾਂਦੇ ਨੇ ਕਰਕੇ ਇਕਰਾਰ ਯਾਰਾ। ਮੋਸਮ ਵਾਂਗੂ ਲੋਕ ਬਦਲ ਜਾਂਦੇ ਨੇ, ਦੱਸ ਕਿਸਤੇ ਕਰਾਂ ਇਤਬਾਰ ਯਾਰਾ। #Deep
Posted on: Mon, 04 Nov 2013 09:19:46 +0000

Trending Topics



Recently Viewed Topics




© 2015