ਇਸ ਪੇਜ ਤੇ ਕੁਝ ਲੋਕ ਇਹੋਜੇ ਹਨ ਕਿ ਜੇ ਮੈ ਕਹਾ ਕਿ ਮੱਝ ਜਿਹੜਾ ਦੁੱਧ ਦਿੰਦੀ ਹੈ ..ਉਹਦਾ ਰੰਗ ਚਿੱਟਾ ਹੁੰਦਾ ਹੈ ਤਾ ਉਹ ਮੈਨੂੰ ਕਹਿਣਗੇ..........ਤੂੰ ਤਾ ਝੂਠ ਦਾ ਵਪਾਰੀ ਏ.....ਜਿਆਦਾ ਸਿਆਣਾ ਨਾ ਬਣਿਆ ਕਰ........ਮੱਝ ਚਾਰਾ ਤਾ ਰਹੇ ਰੰਗ ਦਾ ਖਾਂਦੀ ਆ...ਦੁੱਧ ਕਿਵੇ ਚਿੱਟਾ ਹੋਜੁ lolzz
Posted on: Sat, 10 Aug 2013 15:52:40 +0000