ਇੱਕ ਅਮਲੀ ਆਥਣ ਵੇਲੇ ਘਰ ਜਾ - TopicsExpress



          

ਇੱਕ ਅਮਲੀ ਆਥਣ ਵੇਲੇ ਘਰ ਜਾ ਰਿਹਾ ਸੀ| ਸ਼ੋਹਣੀ ਜੀ ਕੁੜੀ ਨੇ ਉਸ ਤੋ ਲਿਫਟ ਮੰਗ ਲ਼ੀ| ਰਾਸਤੇ ਚ ਕੁੜੀ ਦੀ ਤਬੀਅਤ ਖਰਾਬ ਹੋ ਗਈ ,ਅਮਲੀ ਉਹਨੂੰ ਹਸਪਤਾਲ ਲੈ ਗਿਆ| ਡਾਕਟਰ ਚੈੱਕ ਅਪ ਕਰਨ ਤੋ ਬਾਅਦ ਕਹਿੰਦਾ ,ਮੁਬਾਰਕਾ ਤੁਸੀ ਬਾਪ ਬਨਣ ਆਲੇ ਉ| ਪਰ ਅਮਲੀ ਕਹਿੰਦਾ ਮੈ ਤਾ ਇਸ ਦਾ ਪਤੀ ਨਹੀ ਆ | ਕੁੜੀ ਵੀ ਕਹਿੰਦੀ ਇਹੀ ਨੇ ਬੱਚੇ ਦੇ ਬਾਪ| ਅਮਲੀ ਫਸ ਜਾਦਾ | ਫਿਰ ਪੁਲਿਸ ਆ ਜਾਦੀ ਆ| ਅਮਲੀ ਤੇ ਬੱਚੇ ਦਾ # DNA ਟੈਸਟ ਕੀਤਾ ਜਾਦਾ| ਰਿਪੋਰਟ ਚ ਆ ਜਾਦਾ ਕੇ ਅਮਲੀ ਤਾ ਕਦੇ ਬਾਪ ਈ ਬਣ ਸਕਦਾ | ਅਮਲੀ ਰੱਬ ਦਾ ਸੁਕਰ ਮਨਾਉਦਾ ਤੇ ਤੁਰ ਪੈਦਾ | . . . . ਫਿਰ ਘਰ ਜਾ ਕੇ ਸੋਚਦਾ , ਜਿਹੜੇ ਘਰ ਨੇ ਦੋ ,ਫਿਰ ਉਹ ਕਿਹਦੇ ਆ?
Posted on: Fri, 18 Jul 2014 08:31:36 +0000

Trending Topics



Recently Viewed Topics




© 2015