ਇੱਕ ਕੂੜੀ ਮਰ ਕੇ ਸਵਰਗਾ - TopicsExpress



          

ਇੱਕ ਕੂੜੀ ਮਰ ਕੇ ਸਵਰਗਾ ਪਹੁੰਚਦੀ ਏ " . . . ਰੱਬ ਇਹ ਵੇਖ ਕੇ ਹੈਰਾਨ ਹੋਈਆ ਕੀ ਕੁੜੀ ਦਾ ਦਿੱਲ ਅਜੇ ਵੀ ਧੜਕਦਾ ਪਿਆ ਸੀ " . . . ਰੱਬ ਨੇ ਕੁੜੀ ਤੌ ਪੁਛੀਆ , " ਤੇਰਾ ਦਿੱਲ ਕਿਵੇਂ ਧੜਕਦਾ ਏ ਅਜੇ ਵੀ "..???? . . ਕੁੜੀ ਜਵਾਬ ਦਿੰਦੀ, "ਮੈ ਮਰ ਗਈ ਏ ਪਰ ਮੇਰਾ ਆਸ਼ੀਕ ਅਜੇ ਵੀ ਮੇਰੇ ਦਿੱਲ ਚ ਜਿਉਂਦਾ ਏ "...
Posted on: Tue, 13 Aug 2013 14:17:33 +0000

Trending Topics



Recently Viewed Topics




© 2015