....ਇੱਕ ਕੌੜਾ ਸੱਚ..... ਦੋਸਤੋ ਇਕ - TopicsExpress



          

....ਇੱਕ ਕੌੜਾ ਸੱਚ..... ਦੋਸਤੋ ਇਕ ਵਾਰ ਜਰੁਰ ਪੜੋ .. ਪਿੰਡ ਦੇ ਸ਼ਮਸ਼ਾਨ ਵੱਲ ਜਾ ਰਹੀਆਂ ਸੀ ਪਿੰਡ ਦੀਆਂ ਔਰਤਾਂ ਤੇ ਕੁੜੀਆਂ.... ਇਹ ਮੰਜਰ ਵੇਖ਼ ਮਾਸੂਮ ਬਾਲੜੀ ਪੁੱਛਦੀ ਏ ਅਪਣੀ ਮਾਂ ਕੋਲੋਂ.... ਮਾਂ ਕੌਣ ਨੇ ਇਹ ਤੇ ਜਾ ਰਹੀਆਂ ਨੇ ਕਿੱਥੇ, ਹੱਥਾਂ ਵਿੱਚ ਕੀ ਚੁੱਕਿਆ ਇਨਾਂ ਨੇ... ਮਾਂ ਬੋਲੀ ਨੀ ਧੀਏ ਇਹ ਚੱਲੀਆਂ ਨੇ ਗੁੱਡੀ ਫ਼ੂਕਣ ਤਾਂ ਕੇ ਆ ਜਾਵੇ ਮੀਂਹ... ਧੀ ਕਹਿੰਦੀ ਪਰ ਇਹ ਗੁੱਡੀ ਤਾਂ ਨਕਲੀ ਐ ਮਾਂ ਬੋਲੀ ਹਾਂ ਧੀਏ ਨਕਲੀ ਐ ਏ ਗੁੱਡੀ ਜਵਾਬ ਦਿੱਤਾ ਧੀ ਨੇ ??? ਜੇ ਪੈਂਦਾ ਮੀਂਹ ਸੱਚਮੁੱਚ ਹੀ ਗੁੱਡੀ ਫੂਕਣ ਨਾਲ਼ ਤਾਂ ਧਰਤੀ ਤੇ ... ਤਾਂ ਆਉਣਾ ਚਾਹੀਦਾ ਏ ਹੜ ਕਿਉਂਕਿ ਇੱਥੇ ਤਾਂ ... ਰੋਜ਼ ਹੀ ਜਿਊਂਦੀਆਂ ਜਾਗਦੀਆਂ ਹੱਸਦੀਆਂ ਖੇਡਦੀਆਂ ਗੁੱਡੀਆਂ ਫੁਕੀਆਂ ਜਾਂਦੀਆਂ ਨੇ... ਹੁਣ ਮਾਂ ਸੀ ਚੁੱਪ . . . ਬਿਲਕੁਲ ਚੁੱਪ.......!!!! !! ਨੋਟ-ਪੋਸਟ ਦੀ ਗਿਹਰਾਹੀ ਤੱਕ ਜਾ ਕੇ ਸੋਚਏਓ ! ਆਪਨੇ ਖ਼ਿਆਲ ਜਰੂਰ ਲਿਖਣੇ ..ਧੰਨਵਾਦ . noor
Posted on: Fri, 19 Sep 2014 05:40:35 +0000

Trending Topics



Recently Viewed Topics




© 2015