ਇੱਕ ਦਰਖਤ ਚ ਇੱਕ ਚਿੜਾ ਅਤੇ - TopicsExpress



          

ਇੱਕ ਦਰਖਤ ਚ ਇੱਕ ਚਿੜਾ ਅਤੇ ਚਿੜੀ ਰਹਿੰਦੇ ਸਨ . . ਇੱਕ ਦਿਨ ਚਿੜੀ ਕਹਿੰਦੀਮੈਨੂੰ ਛੱਡ ਕੇ ਕਦੇ ਉੱਡ ਤਾਂ ਨਹੀ ਜਾਏਂਗਾ ਨਾ?? . .ਮੋਮ : ਸਕੂਲ ਜਾ KID : ਮੈਂ ਨੀ ਸਕੂਲ ਜਾਣਾ ਮੋਮ : ਕਿਉ ਨੀ ਜਾਣਾ Kid : ਜੋਬ ਕਰ ਲਵਾਗਾ ਮੋਮ: ਨਲਾਇਕ U .K .G ਪੜ ਕੇ ਕੀ ਜੋਬ ਕਰੇਗਾ ??? Kid : L.K.G ਦੀਆ ਕੁੜੀਆ ਨੂੰ ਟਿਊਸ਼ਨ ਪੜਾਊਗਾਸੱਚੀਆਂ ਗੱਲਾਂ ਇੱਕ ਮੁੰਡਾ +2 ਵਿੱਚ ਪੜਦਾ ਸੀ ਨਵਾ- ਨਵਾ ਆਸ਼ਕੀ ਦਾ ਭੂਤ ਸਵਾਰ ਸੀ ਤੇ +2 ਦੀਆਂ ਛੁੱਟੀਆ ਤੋ ਬਆਦ ਅੰਗਰੇਜ਼ੀ ਸਿੱਖਣ ਆਪਣੇ ਲਾਗਲੇ ਸ਼ਹਿਰ ਪੜਨ ਲੱਗ ਪਿਆ| ਉੱਥੇ ਉਸਨੂੰ ਇੱਕ ਕੁੜੀ ਮਿਲੀ ਜਿਸ ਨਾਲ ਉਸ ਨੇ ਸੋਚਿਆ ਯਾਰ ਗੱਲ ਕਰਕੇ ਦੇਖਦੇ ਆ ਮੁੰਡੇ ਨੇ ਕੁੜੀ ਨੂੰ ਨੰਬਰ ਦਿੱਤਾਂ| ਪਰ ਕੁੜੀ ਨੇ ਕਿਹਾ ਕੇ ਉਸ ਕੋਲ ਤਾ ਮੋਬਾਇਲ ਹੀ ਨਹੀ ਹੈ, ਮੁੰਡੇ ਨੇ ਨਵਾਂ ਮੋਬਾਇਲ ਤੇ ਸਿੰਮ ਕੁੜੀ ਨੂੰ ਲੈ ਕੇ ਦਿੱਤੀ |ਹੌਲੀ- ਹੌਲੀ ਰੋਜ਼ ਗੱਲਾਂ ਹੁੰਦੀਆ ਰਹੀਆ ਤੇ ਇੱਕ ਦਿਨ ਮੁੰਡਾ ਦੋਸਤਾਂ ਵਿੱਚ ਬੈਠਾ ਸੀ ਤੇ ਦੋਸਤ ਗੱਲਾ ਕਰ ਰਹੇ ਸੀ ਕਿ ਮੈ ਆਪਣੀ ਸਹੇਲੀ ਤੋ ਐਨੇ ਪੈਸੇ ਲਏ ਤੇ ਕੋਈ ਕਹਿ ਰਿਹਾ ਸੀ ਕੇ ਉਸ ਦੀ ਸਹੇਲੀ ਨੇ ਉਸਨੂੰ ਆ ਗਿਫਟ ਲੈ ਕੇ ਦਿੱਤਾ | ਮੁੰਡਾ ਵੀ ਸੋਚਾ ਵਿੱਚ ਪੈ ਗਿਆ ਕੇ ਯਾਰ ਮੈ ਤਾ ਪਾਗਲ ਹਾਂ ਕੱਲਾ ਹੀ ਪੈਸੇ ਖਰਚਦਾ ਰਹਿਦਾ, ਕਿਉ ਨਾ ਕੁੱਝ ਬਹਾਨਾ ਲਾ ਕੇ ਕੁੜੀ ਤੋ ਪੈਸੇ ਲਏ ਜਾਣ,ਤੇ ਮੁੰਡੇ ਨੇ ਕੁੜੀ ਨੂੰ ਬਹਾਨਾ ਲਾਇਆ ਕੇ ਉਸ ਤੋ ਕਿਸੇ ਦਾ ਨੁਕਸਾਨ ਹੋ ਗਿਆ ਤੇ ਉਹ ਘਰਦਿਆ ਨੂੰ ਦੱਸ ਨਹੀ ਸਕਦਾ, ਤੇ ਉਸ ਨੂੰ ਕੁੱਝ ਪੈਸਿਆ ਦੀ ਲੋੜ | ਹੈ ਕੁੜੀ ਕਹਿੰਦੀ ਕਿੰਨੇ ਕੋ ਚਾਹੀਦੇ ਨੇ, ਮੈ ਵੀ ਮਦਤ ਕਰ ਦਵਾਗੀ ਤੇ ਮੁੰਡਾ ਝੱਟ ਕਹਿ ਦਿੰਦਾ ਕੇ ਉਸ ਨੂੰ ਪੰਜ ਹਜ਼ਾਰ ਚਾਹੀਦੇ ਆ ਕੁੜੀ ਕਹਿੰਦੀ ਮੈ ਐਨੇ ਤਾ ਨਹੀ ਦੇ ਸਕਦੀ ਪਰ ਮੇਰੇ ਤੋ ਜਿੰਨਾ ਹੋ ਸਕਿਆ ਕਰਾਗੀ...... ਫਿਰ ਇੱਕ ਦਿਨ ਕੁੜੀ ਮੁੰਡਾ ਮਿਲਦੇ ਹਨ ਜਿਸ ਦਿਨ ਕੁੜੀ ਨੇ ਮੁੰਡੇ ਨੂੰ ਪੈਸੇ ਦੇਣੇ ਹੁੰਦੇ ਨੇ ਕੁੜੀ ਮੁੰਡੇ ਨੂੰ ਇੱਕ ਰੁਮਾਲ ਦਿੰਦੀ ਹੈ ਜਿਸ ਵਿੱਚ ਪੈਸੇ ਬੰਨੇ ਹੁੰਦੇ ਨੇ ਤੇ ਚਲੀ ਜਾਦੀ ਹੈ ਮੁੰਡਾ ਜਦੋ ਘਰ ਆ ਕੇ ਰੁਮਾਲ ਖੋਲ ਕੇ ਦੇਖਦਾ ਹੈ ਤਾ ਉਸਦਾ ਦਿਲ ਟੁੱਟ ਜਾਦਾ ਤੇ ਆਪਣੇ ਆਪ ਤੇ ਉਸ ਨੂੰ ਬਹੁਤ ਗੁੱਸਾ ਆਉਦਾ ਹੈ ਕਿ ਉਸ ਨੇ ਬਹੁਤ ਗੱਲਤ ਕੀਤਾ ਅਸਲ ਵਿੱਚ ਜਦੋ ਮੁੰਡਾ ਰੁਮਾਲ ਖੋਲਦਾ ਹੈ ਤਾ ਉਸ ਵਿੱਚ ਪੰਜ ਤੇ ਦਸ ਰੁਪਏ ਦੇ ਨੋਟ ਜਿਆਦਾ ਤੇ ਵੱਡੇ ਨੋਟ ਬਹੁਤ ਘੱਟ ਸੀ ਇੱਕ ਇੱਕ ਨੋਟ ਕੱਠਾ ਜਿਹਾ ਕਰਕੇ ਪਿਆ ਸੀ ਜਿਵੇ ਉਹ ਬਹੁਤ ਮਹੀਨਿਆਂ ਤੋ ਪੰਜ-ਦਸ ਕਰਕੇ ਪੈਸੇ ਕੱਠੇ ਕਰ ਰਹੀ ਹੋਵੇ ਮੁੰਡੇ ਬਹੁਤ ਦੁਖੀ ਹੁੰਦਾ ਹੈ ਤੇ ਉਸ ਨੂੰ ਸ਼ਰਮ ਵੀ ਬਹੁਤ ਆਉਦੀ ਹੈ ਤੇ ਕੁੱਝ ਚਿਰ ਬਆਦ ਹੀ ਉਹ ਕੁੜੀ ਦੇ ਸਾਰੇ ਪੈਸੇ ਵਾਪਸ ਕਰ ਦਿੰਦਾ ਹੈ... ਦੋਸਤੋ ਆਪਣੇ ਵਿਚਾਰ ਦਸੋ !! . ਚਿੜਾ ਕਹਿੰਦਾਉੱਡ ਗਿਆ ਤਾਂ ਤੂੰ ਫੜ ਲਈ . . ਚਿੜੀ ਕਹਿੰਦੀਮੈ ਤੈਨੂੰ ਫੜ ਤਾਂ ਸਕਦੀ ਆ ਪਰ ਦਵਾਰੇ ਪਾ ਨਹੀ ਸਕਦੀ . . . ਚਿੜੇ ਦੇ ਅੱਖਾ ਚੋ ਹੱਝੂ ਵੱਗ ਪਏ . . . ਉਹਨੇ ਆਪਣੇ ਖੰਭ ਵੱਡ ਲਏ ਅਤੇ ਚਿੜੀ ਨੂੰ ਕਿਹਾਹੁਣ ਮੈਂ ਨਹੀ ਉਡ ਸਕਦਾ . ਅਤੇ ਹਮੇਸ਼ਾ ਕੱਠੇ ਰਵਾਂਗੇ . . . ਇੱਕ ਦਿਨ ਬਹੁੱਤ ਤੇਜ਼ ਤੂਫਾਨ ਆਉਣ ਆਲਾ ਸੀ , ਚਿੜੀ ਉਡੱਣ ਆਲੀ ਸੀ ਤਾਂ ਚਿੜੇ ਨੇ ਕਿਹਾਤੂੰ ਉਡ ਜਾ ਮੈਂ ਤਾਂ ਉੱਡ ਨਹੀ ਸਕਦਾ . . . ਚਿੜੀ ਚਿੜੇ ਨੂੰ ਆਪਣਾ ਧਿਆਨ ਰੱਖੀ ਕਹਿ ਕੇ ਉੱਡ ਗਈ . . . . ਜਦੋ ਤੂਫਾਨ ਰੁਕੀਆ ਤਾਂ ਚਿੜੀ ਦਰੱਖਤ ਕੋਲ ਮੁੜ ਆਈ . . ਉਹਨੇ ਉਥੇ ਚਿੜਾ ਮਰੀਆ ਹੋਈਆ ਵੇਖੀਆ ਅਤੇ ਇੱਕ ਟਾਹਣੀ ਚ ਲਿਖੀਆ ਸੀ . . . ਕਾਸ਼ ਤੂੰ ਇੱਕ ਵਾਰ ਕਹਿੰਦੀ ਤਾਂ ਸਹੀ ਕੀ ਮੈਂ ਤੈਨੂੰ ਛੱਡ ਕੇ ਨਹੀ ਜਾ ਸਕਦੀ . . . ਖੋਰੇ ਮੈਂ ਤੂਫਾਨ ਆਉਣ ਤੋ ਪਹਿਲਾਂ ਈ ਨਾ ਮਰਦਾ 11 hours ago
Posted on: Tue, 21 Jan 2014 04:49:33 +0000

Trending Topics



Recently Viewed Topics




© 2015