ਇੱਕ ਵਾਰ ਇੱਕ ਅੰਗਰੇਜ ਨੇ challange - TopicsExpress



          

ਇੱਕ ਵਾਰ ਇੱਕ ਅੰਗਰੇਜ ਨੇ challange ਕੀਤਾ "I’ll teach English to any person" ਪਿੰਡ ਵਾਲੇ ਇੱਕ ਅਮਲੀ ਨੂੰ ਲੈ ਕੇ ਆ ਗਏ ਪਰ ਉਸਨੇ ਇੱਕ ਸ਼ਰਤ ਰਖੀ ‘Lock both of us in a house with each other! For a full month he’ll live with me 24X7" ਇੱਕ ਮਹੀਨਾ ਹੋ ਗਯਾ ਪਿੰਡ ਵਾਲਿਆਂ ਨੇ ਜਦ ਦਰਵਾਜਾ ਖੋਲਿਆ ਤਾਂ ਅੰਗਰੇਜ ਬਾਹਰ ਆਯਾ ਤੇ ਬੋਲਿਆ …………… "ਇਹ ਸਾਲਾ ਹਰਾਮੀ, ਕੰਜਰ …ਅੰਗ੍ਰੇਜੀ ਨੀ ਸਿਖ ਸਕਦਾ...............................HAHAHAHA
Posted on: Fri, 12 Jul 2013 06:47:20 +0000

Trending Topics



Recently Viewed Topics




© 2015