ਇੱਕ ਵਾਰ ਜੰਗਲ ਵਿੱਚ ਇੱਕ ਸ਼ੇਰ ਡੂੰਘੇ ਟੋਏ ਵਿੱਚ ਡਿੱਗ ਪਿਆ ਸਾਹਮਣੇ ਇੱਕ ਬਾਂਦਰ ਟਾਹਣੀ ਤੇ ਬੈਠਾ ਸੀ ਉਹ ਬੋਲਿਆ,ਕਿਉਂ ਵੀ ਸ਼ੇਰਾ ਤੂੰ ਤਾਂ ਜੰਗਲ ਦਾ ਰਾਜਾ ਬਣਿਆ ਫਿਰਦਾ ਅੱਜ ਆਇਆ ਲੋਟ ,ਹੁਣ ਤੈਨੂੰ ਲੱਗੂ ਸ਼ਿਕਾਰੀ ਤੇਰੀ ਖੱਲ ਲਾਹ ਲੈਣਗੇ,ਤੇਰੇ ਦੰਦ ਤੇ ਨੰਹੁ ਵੀ ਵੇਚ ਦੇਣਗੇ, ਡਿਸਕਵਰੀ ਵਾਲੇ ਤੇਰੀ ਵੀਡੀਉ ਦਿਖਾਉਣਗੇ, ਅੱਜ ਸਾਲਿਆ ਤੈਨੂੰ Pta ਲੱਗੂ ਅਚਾਨਕ ਜਿਹੜੀ ਟਾਹਣੀ ਤੇ ਬਾਂਦਰ ਬੈਠਾ ਸੀ ਉਹ ਟੁੱਟ ਗੀ ਤੇ ਬਾਂਦਰ ਸ਼ੇਰ ਦੇ ਬਿਲਕੁਲ ਸਾਹਮਣੇ ਆ ਡਿੱਗਾ ਤੇ ਬੋਲਿਆ, ਵੱਡੇ ਭਾਈ ਸਹੁੰ ਲੱਗੇ ਮਾਂ-ਪਿਉ ਦੀ ਆਪਾਂ ਦਾ ਮਾਫੀ ਮੰਗਣ ਵਾਸਤੇ ਛਾਲ ਮਾਰੀ ਆ
Posted on: Thu, 18 Dec 2014 08:50:41 +0000
Trending Topics
Recently Viewed Topics
© 2015