ਇੱਕ ਸਟੋਰ ਵਿੱਚ ਇੱਕ ਪੰਜਾਬੀ - TopicsExpress



          

ਇੱਕ ਸਟੋਰ ਵਿੱਚ ਇੱਕ ਪੰਜਾਬੀ ਤੇ ਅੰਗਰੇਜ਼ ਕੰਮ ਕਰਦੇ ਹੁੰਦੇ . . ਅੰਗਰੇਜ਼ ਪੰਜਾਬੀ ਨੂੰ ਵੇਖ ਵੇਖ ਹਮੇਸ਼ਾ ਸੜਦਾ ਰਹਿੰਦਾ ਸੀ ਇਕ ਦਿਨ ਅੰਗਰੇਜ਼ ਪੰਜਾਬੀ ਨੂੰ ਕਹਿੰਦਾ:- ਜਦੋ ਤੇਰਾ ਵਿਆਹ ਹੋਜੂ ਤਾਂ ਫਿਰ ਜੇ ਮੈ ਤੇਰੀ ਵਹੁਟੀ ਨੂੰ ਫਿਲਮ ਵਖੋਣ ਲੈ ਜਾ ਤੈਨੂੰ ਕੋਈ ਇਤਰਾਜ਼ ਤਾਂ ਨਹੀ ਹੋਵੇਗਾ "? . . ਪੰਜਾਬੀ ਹੱਸ ਕੇ ਅੰਗਰੇਜ਼ ਨੂੰ ਕਹਿਦਾ :- ਤੂੰ ਮੇਰਾ ਵਿਆਹ ਆਪਣੀ ਭੈਣ ਨਾਲ ਕਰਦੇ ਫਿਰ ਤੂੰ ਭਾਵੇ ਮੋਢੇ ਤੇ ਹੱਥ ਰੱਖ ਕੇ ਫਿਲਮ ਵੇਖ ਲਈ :D :P
Posted on: Thu, 29 Aug 2013 09:41:07 +0000

Trending Topics



Recently Viewed Topics




© 2015