ਐਸਜੀਪੀਸੀ ਦੇ EXECUTIVE ਕਮੇਟੀ ਦੇ - TopicsExpress



          

ਐਸਜੀਪੀਸੀ ਦੇ EXECUTIVE ਕਮੇਟੀ ਦੇ ਮੈਂਬਰ ਸਮੇਤ ਐਸਜੀਪੀਸੀ ਪ੍ਰਧਾਨ ਅਵਤਾਰ ਸਿੰਘ ਨੇ ਹਰਿਆਣਾ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ.... ਅਵਤਾਰ ਸਿੰਘ ਨੇ ਹਰਿਆਣਾ ਦੇ ਗਵਰਨਰ ਜਗਨਾਥ ਪਹਾੜੀਆ ਨੂੰ ਮਿਲ ਕੇ ਮੰਗ ਪੱਤਰ ਸੌਂਪਿਆ ਤੇ ਹਰਿਆਣਾ ਦੀ ਵੱਖਰੀ ਕਮੇਟੀ ਦੇ ਬਿੱਲ ਨੂੰ ਮਨਜ਼ੂਰੀ ਨਾ ਦਿਤੇ ਜਾਣ ਦੀ ਮੰਗ ਕੀਤੀ…
Posted on: Mon, 14 Jul 2014 08:27:31 +0000

Trending Topics



Recently Viewed Topics




© 2015