ਓਸ ਕੌਮ ਦਾ ਕੀ ਬਣੂੰ ਜਿਸ ਦੇ - TopicsExpress



          

ਓਸ ਕੌਮ ਦਾ ਕੀ ਬਣੂੰ ਜਿਸ ਦੇ ਅਣਖੀ ਯੋਧੇ,,,ਰਾਜੋਆਣੇ,,ਭੁੱਲਰ ਹਵਾਰੇ ਤੇ ਭਾਈ ਬਿੱਟੂ ਵਰਗੇ ਸਿੰਘ ਹਕੂਮਤ ਦੇ ਜੁਲਮ ਦਾ ਸ਼ਿਕਾਰ ਹੋ ਕੇ ਜੇਲਾਂ ਚ ਬੰਦ ਹਨ,,,ਤੇ ਪੂਰੀ ਕੌਮ ਚਾਕਲੇਟੀ ਹਨੀ ਸਿੰਘ,,,ਮਿਸ ਪੂਜਾ,,,ਦਲਜੀਤ ਤੇ ਗਿਪੀਆਂ ਦੇ ਰਬੜ ਦੀਆਂ ਗੰਡਾਸੀਆਂ ਦੇ ਗੀਤਾਂ ਚ ਸ਼ਰਾਬੀ ਹੋ ਕੇ ਡੀਜੇ ਤੇ ਇੰਝ ਨਚ ਰਹੀ ਏ ਜਿਵੇਂ ਕੋਈ ਮੂਰਖ ਆਪਣੇ ਹੀ ਘਰ ਨੂ ਅੱਗ ਲਾ ਕੇ ਦੀਵਾਲੀ ਮਨਾ ਰਿਹਾ ਹੋਵੇ ?
Posted on: Mon, 09 Sep 2013 15:57:09 +0000

Trending Topics



Recently Viewed Topics




© 2015