ਕਦੇ ਨਾ ਰਾਂਝਾ ਕੰਨ - TopicsExpress



          

ਕਦੇ ਨਾ ਰਾਂਝਾ ਕੰਨ ਪੜਵਾਉਂਦਾ,, ਜੇ ਹੀਰ ਖਵਾਉਂਦੀ ਚੂਰੀ ਨਾ, ਮਿਰਜ਼ੇ ਨੇ ਫਿਰ ਮਰਨਾ ਕੀ ਸੀ ਜੇ ਹੁੰਦੀ ਮਜਬੂਰੀ ਨਾ, ਕੌਣ ਕਰੇਂਦਾ ਯਾਦ ਸੱਸੀ ਨੂੰ ਜੇ ਥਲ ਵਿਚ ਹੁੰਦੀ ਪੂਰੀ ਨਾ ਇਸ਼ਕ਼ ਨੇ ਯਾਰੋ ਮਰ ਜਾਣਾ ਸੀ ਜੇ ਆਸ਼ਿਕ਼ ਚੜਦੇ ਸੂਲੀ ਨਾ.. Baljinder singh (Australia)
Posted on: Fri, 22 Nov 2013 07:49:28 +0000

Trending Topics



Recently Viewed Topics



1.

© 2015