ਕੁਡੀਆਂ ਦੀ Friendship, ਬਡੀਆਂ ਡਿਮਾਂਡਾਂ ਰੱਖੇ,Money, ਕਾਰ, ਕੋਠੀ, Mall-Sale ਚਾਹਿਦੀ,Cell-Phone, ਸੂਟ-ਬੂਟ, Laptop, Net ਹੋਵੇ,Yahoo, Hotmail ਉੱਤੇ Email ਚਾਹਿਦੀ,Love You ਤੇ Miss You, Beautiful, Kiss You,Sweet, ਜੇ ਸ਼ਬਦਾਂ ਦੀ Rail ਚਾਹਿਦੀ,Please, Sorry, Ok, Yes ਸਦਾ ਮੂੰਹ ਤੇ ਹੋਵੇ,ਹਿੱਲਦੀ ਜੋ ਰਹੇ Dog-Tail ਚਾਹਿਦੀ,ਤੇ ਮੂੰਢਿਆਂ ਦੀ ਹੂੰਦੀ ਬਡੀ ਸਿੱਧੀ ਜੀ Friendship,Time-Pass ਵਾਸਤੇ Female ਚਾਹਿਦੀ.....!!!!
Posted on: Tue, 16 Jul 2013 15:21:09 +0000
Trending Topics
Recently Viewed Topics
© 2015