ਕੁੜੀ ਦੇ 5 ਜਵਾਬ- 1. ਨਾਂ 2. ਮੈ - TopicsExpress



          

ਕੁੜੀ ਦੇ 5 ਜਵਾਬ- 1. ਨਾਂ 2. ਮੈ ਏਨਾ ਚੱਕਰਾਂ ਚ ਪੈਂਦੀ ਨੀ 3. ਮੈਨੂ ਪਹਿਲਾ ਹੀ ਕੋਈ ਹੋਰ ਪਸੰਦ ਆ 4. ਮੈਨੂੰ ਸੋਚਣ ਦਾ ਟਾਈਮ ਦਵੋ 5. ਅਸੀਂ ਦੋਸਤ ਬਣਕੇ ਰਹਿ ਸਕਦੇ ਆ ਪਰ ਜੇ ਕੁੜੀ ਮੁੰਡੇ ਨੂ ਪ੍ਰਪੋਜ਼ ਕਰੇ ਤਾ ਮੁੰਡੇ ਦੇ ਜਵਾਬ 1. ਹਾਂ 2. ਸੱਚੀ 3. ਮੈਨੂ ਤਾ ਪਹਿਲਾ ਏ ਪਤਾ ਸੀ 4. ਮੈ ਵੀ ਤੇਨੂੰ ਪਸੰਦ ਕਰਦਾ 5.I love u 2 moral:-ਮੁਡਿਆਂ ਦਾ ਦਿਲ , ਦਿਲ ਨੀ ਸਮੁੰਦਰ ਹੁੰਦਾ :-) :-D ;-) B-) AdminAMAN
Posted on: Sun, 21 Sep 2014 09:15:54 +0000

Trending Topics



Recently Viewed Topics




© 2015