ਕੁੜੀ ਦੇ ਉੱਤੇ ਕੱਠੇ ਈ 50 - TopicsExpress



          

ਕੁੜੀ ਦੇ ਉੱਤੇ ਕੱਠੇ ਈ 50 ਲੋਕਾਂ ਨੂੰ ਮਾਰਨ ਦਾ ਇਲਜਾਮ ਲਗਾ . ਹੁਣ ਕੁੜੀ ਨੂੰ ਥਾਣੇ ਲਿਜਾਈਆ ਗਿਆ . ਪੁਲਸ ਆਲਾ ਕੂੜੀ ਤੋ ਪੁਛਦਾ " ਤੂੰ 50 ਲ਼ੌਕਾਂ ਨੂੰ ਕਿਓ ਮਾਰੀਆ ? . ਕੁੜੀ " - ਜੀ ਮੈ 60 ਦੀ ਰਫਤਾਰ ਨਾਲ ਗੱਡੀ ਚੱਲਾ ਰਹੀ ਸੀ , . ਅਚਾਨਕ ਪਤਾ ਲਗਾ ਕੀ ਬਰੇਕ ਕੰਮ ਨਹੀ ਕਰ ਰਹੀ ਏ ਮੈਂ ਅੱਗੇ ਵੇਖਦੀ ਆ ਕੀ ਇੱਕ ਪਾਸੇ ਦੋ ਬੰਦੇ ਜਾ ਰਹੇ ਹਨ ਤੇ ਦੂਵੇ ਪਾਸੇ ਪੂਰੀ ਬਰਾਤ ਜਾ ਰਹੀ ਸੀ " . ਦੱਸੋ ਮੈ ਕਿਹਨਾ ਨੂੰ ਮਾਰਦੀ ? . ਪੁਲਸ " - ਦੋ ਬੰਦੀਆਂ ਨੂੰ ਮਾਰਦੀ ਤਾਂ ਜੋ ਨੁਕਸਾਨ ਘੱਟ ਹੁੰਦਾ " . ਕੁੜੀ " ਜੀ ਬਿਲਕੁਲ਼ ਮੈ ਵੀ ਇਹ ਹੀ ਸੋਚੀਆ ਸੀ ਪਰ ਇੱਕ ਬੰਦਾ ਤਾਂ ਗੱਡੀ ਤੇ ਥਲੇ ਆ ਗਿਆ ਪਰ ਦੂਜਾ ਬੰਦਾ ਬਰਾਤ ਵੱਲ ਨੂੰ ਭੱਜ ਪਿਆ ਮੈਂ ਵੀ ਉਹਦੇ ਮਗਰ ਲਾ ਲਈ ਗੱਡੀ "stupid girl'
Posted on: Sun, 11 Aug 2013 04:45:28 +0000

Trending Topics



Recently Viewed Topics




© 2015