ਕੁੜੀ ਨੇ ਆਪਣੇ BF ਨੂੰ ਫੋਨ - TopicsExpress



          

ਕੁੜੀ ਨੇ ਆਪਣੇ BF ਨੂੰ ਫੋਨ ਕੀਤਾ : ਜਾਨੂੰ ਜਲਦੀ ਘਰ ਆ, ਚੂਹਾ ਆ ਗਿਆ ਤੇ ਮੈਨੂੰ ਬਹੁਤ ਡਰ ਲੱਗ ਰਿਹਾ ਏ ਮੂੰਡਾ: ਕੜਿੱਕੀ ਵਿੱਚ ਰੋਟੀ ਲਾ ਦੇ ਚੂਹਾ ਫਸ ਜਾਵੇਗਾ ਕੁੜੀ: ਕੜਿੱਕੀ ਤਾਂ ਸਾਡੇ ਘਰ ਹੈ ਨੀ ਮੁੰਡਾ : ਓ ਯਾਰ , ਕੜਿੱਕੀ ਫੜ ਲਾ ਦੁਕਾਨ ਤੋਂ ਕੂੜੀ: ਜਾਨੂੰ ਪੈਸੇ ਹੀ ਨੀ, ਮੈਂ ਤਾਂ ਇਕੱਲੀ ਘਰ ਆਂ ਮੁੰਡਾ : ਚਲ ਗੁਆਢੀਆਂ ਤੋਂ ਮੰਗ ਲਾ.. ਤੇ ਉਸ ਵਿੱਚ ਰੋਟੀ ਲਾ ਕੇ ਰੱਖ ਦੇ ਕੁੜੀ ਫਿਰ ਫੋਨ ਕਰਦੀ ਆ ਜਾਨੂੰ ਮੈਂ ਕੜਿੱਕੀ ਤਾਂ ਮੰਗ ਲਿਆਈ, ਪਰ ਰੋਟੀ ਤਾਂ ਘਰ ਹੈ ਨੀ ਤੇ ਆਟਾ ਵੀ ਖਤਮ ਆ ਮੂੰਡਾ, ਚਲ ਬਰੈਡ ਤਾਂ ਹੋਣੀ ਓਸੇ ਤੇ ਘੀ ਲਾ ਕੇ ਰੱਖ ਦੇ ਕੁੜੀ: ਜਾਨੂੰ ਬਰੈਡ ਤਾਂ ਕਦੀ ਲਿਆਂਦੀ ਨੀ ਤੇ ਘਿਉ ਵੀ ਖਤਮ ਆਂ ਮੁੰਡਾ : ਓ ਚਲ ਆਲੂ ਹੀ ਕੜਿੱਕੀ ਚ ਫਸਾ ਦੇ, ਚੂਹਾ ਆ ਜੂ ਆਪੇ ਕੁੜੀ: ਜਾਨੂੰ ਆਲੂ ਵੀ ਖਤਮ ਆਂ ਮੂੰਡਾ : ਨਾ ਗੱਲ ਸੁਣ, ਕੜਿੱਕੀ ਥੋਡੇ ਘਰ ਨੀ, ਰੋਟੀ, ਆਟਾ, ਬਰੈਡ, ਘਿਓ ਅਤੇ ਆਲੂ ਥੋਡੇ ਖਤਮ ਆਂ ਮੈਨੂੰ ਇੱਕ ਗੱਲ ਦੀ ਸਮਝ ਨੀ ਆਉਂਦੀ ਆ ਚੂਹਾ ਭੁੱਖੇ ਨੰਗਿਆਂ ਦੇ ਘਰ ਕੀ ਕਰਦਾ ਪਿਆ ਜੇ.... :v
Posted on: Mon, 18 Nov 2013 13:53:10 +0000

Trending Topics



Recently Viewed Topics




© 2015