ਕੈਨੇਡਾ ਦੇ ਕੇਂਦਰੀ - TopicsExpress



          

ਕੈਨੇਡਾ ਦੇ ਕੇਂਦਰੀ ਪਾਰਲੀਮਾਨੀ ਸਕੱਤਰ ਅਤੇ ਬਰੈਂਪਟਨ-ਸਪਰਿੰਗਡੇਲ ਹਲਕੇ ਤੋਂ ਐਮ. ਪੀ. ਪਰਮ ਗਿੱਲ ਅੱਜ ਪੰਜਾਬੀ ਪ੍ਰੈਸ ਕਲੱਬ ਆਫ ਬੀ. ਸੀ. ਨਾਲ ਇੱਕ ਪੱਤਰਕਾਰ ਸੰਮੇਲਨ ਚ ਸ਼ਾਮਲ ਹੋਏ, ਜਿੱਥੇ ਗੈਂਗ ਹਿੰਸਾ ਬਾਰੇ ਉਨ੍ਹਾਂ ਵਲੋਂ ਪਾਰਲੀਮੈਂਟ ਚ ਪੇਸ਼ ਕੀਤੇ ਗਏ ਬਿੱਲ ਤੋਂ ਇਲਾਵਾ ਇਮੀਗਰੇਸ਼ਨ-ਸਿਟੀਜ਼ਨਸ਼ਿਪ ਕਾਨੂੰਨ ਚ ਕੈਨੇਡਾ ਸਰਕਾਰ ਵਲੋਂ ਲਿਆਂਦੀਆਂ ਜਾ ਰਹੀਆਂ ਤਬਦੀਲੀਆਂ ਅਤੇ ਇਜ਼ਰਾਇਲ-ਫਲਸਤੀਨ ਜੰਗ ਚ ਕੈਨੇਡਾ ਸਰਕਾਰ ਵਲੋਂ ਇਜ਼ਰਾਇਲ ਵੱਲ ਉਲਾਰ ਹੋਣ ਸਬੰਧੀ ਸਵਾਲ ਪੁੱਛੇ ਗਏ, ਜਿਨ੍ਹਾਂ ਦੇ ਜਵਾਬ ਪਰਮ ਗਿੱਲ ਨੇ ਬਹੁਤ ਵਿਸਥਾਰ ਚ ਪੂਰਨ ਠਰ੍ਹੰਮੇ ਨਾਲ ਦਿੱਤੇ। Canadas parliament secretary and MP from Brampton-Springlade, Parm Gill met Punjabi Press Club of BC today.
Posted on: Tue, 05 Aug 2014 01:59:50 +0000

Trending Topics



Recently Viewed Topics




© 2015