ਕੋਈ ਰਿਸ਼ਤਾ ਗਲ ਵਿਚ ਪਾਏ ਹੋਏ - TopicsExpress



          

ਕੋਈ ਰਿਸ਼ਤਾ ਗਲ ਵਿਚ ਪਾਏ ਹੋਏ ਕਪੜੇ ਵਾਂਗ ਹੁੰਦਾ ਏ , ਜੋ ਕਦੀ ਵੀ ਗਲ ਵਿੱਚੋਂ ਲਾਹਿਆ ਜਾ ਸਕਦਾ ਏ , ਪਰ ਕੋਈ ਰਿਸ਼ਤਾ ਨਾੜਾਂ ਵਿੱਚ ਚੱਲਣ ਵਾਲੇ ਲਹੂ ਵਾਂਗ ਹੁੰਦਾ ਏ, ਜਿਹਦੇ ਬਿਨਾ ਇਨਸਾਨ ਜਿਉਂਦਾ ਨਹੀਂ ਰਹਿ ਸਕਦਾ..... ਤੇ ਕੋਈ ਰਿਸ਼ਤਾ ਪਿੰਡੇ ਵਿੱਚ ਪਈ ਹੋਈ ਖੁਰਕ ਵਾਂਗ ਹੁੰਦਾ ਏ, ਜਿਹਨੂੰ ਕੋਈ ਨਹੁੰਆਂ ਨਾਲ ਖੁਰਕ ਕੇ ਜਿੰਨਾ ਵੀ ਲਾਹ੍ਣਾ ਚਾਹੁੰਦਾ ਏ, ਉਹ ਉੰਨਾ ਹੀ ਮਾਸ ਵਿੱਚ ਰਚਦਾ ਜਾਂਦਾ ਏ.... baljinder kaur
Posted on: Thu, 12 Sep 2013 09:28:39 +0000

Trending Topics



Recently Viewed Topics




© 2015