ਗੁਰ ਪਰਸਾਦੀ ਵੇਖੁ ਤੂ ਹਰਿ - TopicsExpress



          

ਗੁਰ ਪਰਸਾਦੀ ਵੇਖੁ ਤੂ ਹਰਿ ਮੰਦਰੁ ਤੇਰੈ ਨਾਲਿ ॥(ਪ੍ਰਭਾਤੀ (ਮ: ੩)ਅੰਗ ੧੩੪੬) By Gurus Grace, see that the Temple of the Lord is within you. ਹਰਿ ਮੰਦਰੁ ਸਬਦੇ ਖੋਜੀਐ ਹਰਿ ਨਾਮੋ ਲੇਹੁ ਸਮ੍ਹ੍ਹਾਲਿ ॥੧॥ The Temple of the Lord is found through the Word of the Shabad; contemplate the Lords Name. ||1|| ਮਨ ਮੇਰੇ ਸਬਦਿ ਰਪੈ ਰੰਗੁ ਹੋਇ ॥ O my mind, be joyfully attuned to the Shabad. ਸਚੀ ਭਗਤਿ ਸਚਾ ਹਰਿ ਮੰਦਰੁ ਪ੍ਰਗਟੀ ਸਾਚੀ ਸੋਇ ॥੧॥ ਰਹਾਉ ॥ True is devotional worship, and True is the Temple of the Lord; True is His Manifest Glory. ||1||Pause|| WAHEGURU JI KA KHALSA WAHEGURU JI KI FATEH JI .
Posted on: Tue, 25 Mar 2014 12:04:16 +0000

Trending Topics



Recently Viewed Topics




© 2015