ਗੁਰੂ ਪਿਆਰਿਆਂ ਨੂੰ ਸੁਚੇਤ - TopicsExpress



          

ਗੁਰੂ ਪਿਆਰਿਆਂ ਨੂੰ ਸੁਚੇਤ ਕਰਨਾਂ ਚਾਹੁੰਦਾ ਹਾਂ ਕਿ ਖਾਲਿਸਤਾਨੀ ਲਹਿਰ ਨੂੰ ਭਾਰਤ ਸਰਕਾਰ ਚਿਰੋਕਣਾ ਅਗਵਾਹ ਕਰ ਚੁੱਕੀ ਹੈ। ਪ੍ਰਦੇਸਾਂ ਵਿਚ ਬੈਠੇ ਅਖੌਤੀ ਖਾਲਿਸਤਾਨੀ ਲੀਡਰ ਤੇ ਭਾਰਤ ਅੰਦਰ ਮਾਨ ਸਾਹਿਬ ਜਿਹੇ ਲੀਡਰ ਸਰਕਾਰੀ ਅਜੈਂਸੀਆਂ ਦੀ ਜੇਬ ਵਿਚ ਹਨ। ਇਹਨਾਂ ਨਕਲੀ ਖਾਲਿਸਤਾਨੀ ਲੀਡਰਾਂ ਨੂੰ ਅਕਸਰ ਸਿੱਖ ਧਰਮ ਤੇ ਕੌਮ ਦੇ ਖਿਲਾਫ ਵੀ ਵਰਤਿਆ ਜਾਂਦਾ ਹੈ। I wish to alert Gursikhs that the movement for Khalistan has since been hijacked by Indian secret agencies. Ovearseas Khalistani leaders, especially from Canada and USA and Indian leaders like Sardar S.S.Mann r in the firm grip of RAW. These pseudo-Khalistani leaders often work against interests of Sikh religion and nationhood.
Posted on: Fri, 06 Sep 2013 10:24:28 +0000

Trending Topics



Recently Viewed Topics




© 2015