ਘਿਓ ਦੀ ਥਾਂ ਤੇ #ਸਮੈਕ ਆ ਗਈ, ਦੁੱਧ ਦੀ ਥਾਂ ਤੇ #BEAR ਫਿਰ ਕਿੱਦਾਂ ਕਹੀਏ ਦੋਸਤੋ HAPPY NEW YEAR.... ਅੱਜ ਧੀਆਂ ਭੈਣਾਂ ਸੇਫ ਨਹੀਂ ਹਰ ਪਾਸੇ ਹੈ #FEAR ਫਿਰ ਕਿੱਦਾਂ ਕਹੀਏ ਦੋਸਤੋ HAPPY NEW YEAR... ਨਹੀਂ ਮਿਲਦਾ ਏ #ਇਨਸਾਫ ਕੋਈ ਦਿਲ ਰੋਂਦਾ ਅੱਖ ਵਿੱਚ #TEAR ਫਿਰ ਕਿੱਦਾਂ ਕਹੀਏ ਦੋਸਤੋ HAPPY NEW YEAR.... ਪਿੱਠ ਪਿੱਛੇ ਸਭ ਕਰਨ ਬੁਰਾਈਆਂ ਮੂੰਹ ਤੇ ਕਹਿੰਦੇ #DEAR ਫਿਰ ਕਿੱਦਾਂ ਕਹੀਏ ਦੋਸਤੋ HAPPY NEW YEAR... ਭ੍ਰਿਸ਼ਾਟਾਚਾਰ ਤੇ ਰਿਸ਼ਵਤ ਖੋਰੀ ਜਦੋਂ ਹੋਊਗੀ #CLEAR ਫਿਰ ਕਹਾਂਗੇ ਦੋਸਤੋ HAPPY NEW YEAR.....
Posted on: Wed, 31 Dec 2014 13:09:11 +0000
Trending Topics
Recently Viewed Topics
© 2015