ਘਰ ਦੀ ਬਣੀ ਦੇਸੀ ਘਿਉ ਦੀ - TopicsExpress



          

ਘਰ ਦੀ ਬਣੀ ਦੇਸੀ ਘਿਉ ਦੀ ਮਿਠਾਈ ਤੇ ਪਰੌਠੇ ਲੈਕੇ ਜਦੋ ਮਾ - ਬਾਪ ਕਾਲਜ ’ ਚ ਪੜਦੇ ਆਪਣੇ ਪੁੱਤਰ ਨੂੰ ਮਿਲਣ ਗਏ, ਤਾਂ ਉਹਨਾਂ ਨੂੰ ਸਾਦੇ ਕੱਪੜਿਆ ’ ਚ ਦੇਖ ਕੇ ਇੱਕ ਕੁੜੀ ਨੇ ਪੁੱਛਿਆ who r they ? ... ਲੜਕੇ ਨੇ ਕਿਹਾ they r d servants from my village ਮਾ - ਬਾਪ ਦੀਆ ਅੱਖਾਂ ’ ਚ ਖੁਸ਼ੀ ਦੇ ਹੁੰਝੂ ਆ ਗਏ ਕਿ ਸਾਡਾ ਪੁੱਤਰ ਅੰਗਰੇਜੀ ਬੋਲਣ ਲੱਗ ਗਿਆ.....!!!
Posted on: Mon, 15 Sep 2014 06:01:18 +0000

Trending Topics



Recently Viewed Topics




© 2015