ਘੈੰਟ ਜੌਕ , ਪੜ ਕੇ ਜਰੂਰ ਲਾਈਕ - TopicsExpress



          

ਘੈੰਟ ਜੌਕ , ਪੜ ਕੇ ਜਰੂਰ ਲਾਈਕ ਕਰੌ . . . ਇੱਕ ਕੁੜੀ ਰੋਜ ਜਦੋ ਆਪਣੇ ਕਾਲਜ ਤੋ ਘਰ ਆਉਦੀ ਤਾ ਇੱਕ ਮੁੰਡੇ ਨੂੰ ਆਪਣੇ ਘਰ ਦੇ ਅੱਗੇ ਖੜਾ ਵੇਖਦੀ ਜਦੋ ਕੁੜੀ ਮੁੰਡੇ ਵੱਲ ਵੇਖਦੀ ਤਾ ਮੁੰਡਾ ਜਾ ਤਾ ਇੰਧਰ ਉੱਧਰ ਵੇਖਣ ਲੱਗ ਜਾਦਾ ਜਾ ਫਿਰ ਆਪਣੇ ਮੋਬਾਇਲ ਨੂੰ ਵੇਖਣ ਲੱਗ ਜਾਦਾ, ਰੋਜ ਇੰਦਾ ਈ ਹੁੰਦਾ ਸੀ ਅਤੇ ਇੰਜ ਹੁਦੇ ਨੂੰ ਪੂਰਾ ਇੱਕ ਸਾਲ ਬੀਤ ਗਿਆ ਸੀ। . . . ਕੁੜੀ ਨੂੰ ਜਕੀਨ ਹੋ ਗਿਆ ਕਿ ਉਹ ਮੁੰਡਾ ਉਸ ਨੂੰ ਪਿਆਰ ਕਰਦਾ ਹੈ, ਕੁੜੀ ਨੇ ਆਪਣੇ ਘਰ ਦਿਆ ਨਾਲ ਗੱਲ ਕੀਤੀ ਤੇ ਘਰ ਵਾਲਿਆ ਨੂੰ ਵੀ ਮੁੰਡਾ ਪਸੰਦ ਆ ਗਿਆ। . . . ਫਿਰ ਦੂਸਰੇ ਦਿਨ ਕੁੜੀ ਨੇ ਹਿੰਮਤ ਕਰ ਕੇ ਮੁੰਡੇ ਨੂੰ ਕਿਹਾ ਕਿ "ਤੂੰ ਲਗਾਤਾਰ ਇੱਕ ਸਾਲ ਤੋ ਰੋਜ ਮੇਰੇ ਘਰ ਮੂਹਰੇ ਖੜਾ ਹੁੰਦਾ ਹੈ ਮੈਨੂੰ ਪਤਾ ਹੈ ਤੂ ਮੈਨੂੰ ਬਹੁਤ ਪਿਆਰ ਕਰਦਾ ਹੈ ਤੇ ਮੈ ਵੀ ਤੇਰੇ ਨਾਲ ਵਿਆਹ ਕਰਵਾਉਣ ਲਈ ਤਿਆਰ ਹਾ " . . . . ਇਹ ਸੁਣ ਕੇ ਮੁੰਡਾ ਡਰ ਗਿਆ! ਤੇ ਕੰਬਦਾ ਹੋਇਆ ਬੋਲਿਆ "ਭੈਣ ਜੀ ਤੁਸੀ ਗਲਤ ਸਮਝ ਗਏ ਅਸਲ ਵਿੱਚ ਥੋਡੇ Wi-Fi ਤੇ Password ਨਹੀ ਲੱਗਿਆ ਪਿਆ ਮੈ ਤਾ Wi-Fi ਇਸਤੇਮਾਲ ਕਰਨ ਲਈ ਰੋਜ ਥੋਡੇ ਘਰ ਮੂਹਰੇ ਖੜਾ ਹੁੱਨਾ ਆ " . . ਹਾਹਾ :D :P
Posted on: Wed, 25 Sep 2013 15:46:38 +0000

Trending Topics



Recently Viewed Topics




© 2015