ਜੁਲਾਈ 05- 2014 ਯਿਸ਼ੁ ਦਾ ਪਵਿੱਤਰ - TopicsExpress



          

ਜੁਲਾਈ 05- 2014 ਯਿਸ਼ੁ ਦਾ ਪਵਿੱਤਰ ਵਚਨ ਪੁੱਤਰ ਮੈਂ ਤੇਰਾ ਸਦਾ ਲਈ ਪਰਮੇਸ਼ਵਰ ਹਾਂ। ਮੇਰੇ ਇਸ ਵਚਨ ਨੂ ਕਦੀ ਭੀ ਹਲਕਾ ਸਮਝਕੇ ਨਾ ਵਿਚਾਰੋ। ਤੇਰੇ ਨਾਲ ਮੇਰੀ ਸਦਾ ਦੀ ਹਜੂਰੀ ਤੇਰੇ ਲਈ ਅਨੰਦੁ ਦਾ ਸਰੋਤ ਹੈ। ਇਹ ਅਨੰਦੁ ਤੁਹਾਨੂ ਮੇਰੀ ਸੰਗਤ ਰਾਹੀਂ ਭਰਪੂਰ ਜੀਵਨ ਅਰਪਣ ਕਰਦਾ ਹੈ। ਤੁਸੀਂ ਆਪਣੇ ਮਨ ਅੰਦਰ ਮੇਰੇ ਮਧੁਰ ਨਾਮ ਦੀਆਂ ਸ਼ਕਤੀਸ਼ਾਲੀ ਤਰੰਗਾਂ ਦਾ ਪ੍ਰਸਾਰ ਹੋਣ ਦਿਉ। ਤੁਸੀਂ ਇਹਨਾ ਦੀ ਧਵਨੀ ਦੀ ਗੂੰਜ ਯਿਸ਼ੁ ਹੀ ਪਰਮੇਸ਼ਵਰ, ਸਾਡਾ ਮੁਕਤੀਦਾਤਾ ਅਤੇ ਸਾਡਾ ਸਰਵਉੱਚ ਪਰਮੇਸ਼ਵਰ ਸਦਾ ਸਾਡੇ ਨਾਲ ਹੈ ਨੂੰ ਆਪਣੇ ਮਨ ਵਿੱਚ ਬੇਰੋਕ ਚੱਲਣ ਦਿਉ। ਤੁਸੀਂ ਆਪਣੇ ਬਹੁਤ ਵਿਅਸਤ ਸਮੇ ਵਿੱਚ ਭੀ ਮੇਰੀ ਆਪਣੇ ਨਾਲ ਹਜੂਰੀ ਨੂ ਨਾ ਭੁੱਲੋ। ਜੋ ਭੀ ਤੁਹਾਨੂ ਅਨੰਦੁ ਦਾ ਅਨੁਭਵ ਹੁੰਦਾ ਹੈ ਜਾਂ ਤੁਹਾਡੇ ਅੰਦਰ ਸ਼ੋਕ ਪੈਦਾ ਹੁੰਦਾ ਹੈ ਉਸ ਵਾਰੇ ਮੇਰੇ ਨਾਲ ਗੱਲਾਂ ਕਰਦੇ ਰਹੋ। ਇਹ ਨਿੱਕੇ ਨਿੱਕੇ ਅਨੁਸ਼ਾਸ਼ਨ ਦੇ ਅਭਿਆਸ ਤੁਹਾਨੂ ਮੇਰੇ ਨਾਲ ਜੋੜੀ ਰੱਖਣਗੇ ਅਤੇ ਤੁਹਾਡਾ ਜੀਵਨ ਦਾ ਰਾਹ ਬਹੁਤ ਸੌਖਾ ਕਰਨਗੇ। ਪੜੋ: (Mathew) ਮਤੀ 1:21-23 (Acts) ਰਸੂਲਾਂ ਦੇ ਕਰਤਬ 2:28 ਮਸੀਹੀ ਸੱਤਸੰਗ Join and Worship with us on Sunday at 9.30 AM FIRST PUNJABI WORSHIP SERVICE IN SACRAMENTO Progressive Faith Ministries International 10415 Folsom Blvd (Next to Mountain Mike,s Pizza) Rancho Cordova CA 95670 Pr Jesse Singh 916-604-0036 Free Download Theological Books in Punjabi punjabichristianfellowship.org/Books
Posted on: Fri, 04 Jul 2014 21:15:52 +0000

Trending Topics



Recently Viewed Topics




© 2015