ਜੇ ਅਸੀਂ English ਵਿੱਚ ਗੱਲ - TopicsExpress



          

ਜੇ ਅਸੀਂ English ਵਿੱਚ ਗੱਲ ਕਰੀਏ ਤਾ ਲੋਕੀ ਅੰਗਰੇਜ ਕਹਿਦੇ.. ਜੇ ਤੁਸੀਂ ਬੋਲੋ ਤਾ ਪੜਾਈ ਵਿੱਚ ਬੜੀ ਤੇਜ ਕਹਿਦੇ.. ਜੇ ਤੁਸੀਂ ਨਕਲ ਮਾਰੋ ਤਾ ਹੁਸਿਆਰੀ ਜੇ ਅਸੀਂ ਮਾਰੀਏ ਤਾ Cheater.. ਸਾਡਾ ਕੁੱਤਾ - ਕੁੱਤਾ ਤੇ ਤੋਹਡਾ ਕੁੱਤਾ Petter.. ਜੇ ਅਸੀਂ ਵਾਲਾ ਨੂ Gel ਲਾਈਏ ਤਾ ਲੋਕੀ ਫੁਕਰਾ ਲਿਖਦੇ.. ਪਰ ਤੋਹਡੇ ਵਾਲ ਰੰਗਾਏ ਨਾ ਲੋਕਾ ਨੂ ਦਿਖਦੇ.. ਜੇ ਅਸੀਂ ਐਨਕ ਲਾਈਏ ਤਾ Actor ਜੇ ਤੁਸੀਂ ਲਾਓ ਤਾ Katrina.. ਸਾਡਾ ਕਬੂਤਰ - ਕਬੂਤਰ ਤੇ ਤੋਹਡਾ ਕਬੂਤਰ Cheena.. ਤੁਸੀਂ ਪਿਛੇ ਲਾਉਦੇ ਤਾਹੀ ਤਾ ਅਸੀਂ ਪਿਛੇ ਆਉਦੇ.. ਇਕ ਤੋਹਡੇ ਕਰਕੇ Facebook ਤੇ Account ਬਣਾਉਦੇ.. ਜੇ ਅਸੀਂ ਕਰੀਏ ਤਾ ਵਿਹਲੇ ਜੇ ਤੁਸੀਂ ਕਰੋ ਤਾ chat.. ਸਾਡੀ ਬਿੱਲੀ - ਬਿੱਲੀ ਤੇ ਤੋਹਡੀ ਬਿੱਲੀ cat.. ਜੇ ਤੁਸੀਂ Smile ਕਰੋ ਤਾ ਹੋ ਜਾਦਾ World ਪਾਗਲ.. ਜੇ ਅਸੀਂ ਹੱਸੀਏ ਤਾ ਲੋਕੀ ਕਹਿਦੇ ਸਾਲਾ ਪਾਗਲ.. ਸਾਡੀਆ ਗੱਲਾ Fukria ਗੱਲਾ ਤੇ ਤੋਹਡੀਆ ਗੱਲਾ joke.. ਸਾਡਾ ਕੁੱਕੜ - ਕੁੱਕੜ ਤੇ ਤੋਹਡਾ ਕੁੱਕੜ ਕੋਕ
Posted on: Sat, 06 Jul 2013 16:45:42 +0000

Trending Topics



Recently Viewed Topics




© 2015