ਜੇ ਅਸੀਂ #English ਵਿੱਚ ਗੱਲ ਕਰੀਏ - TopicsExpress



          

ਜੇ ਅਸੀਂ #English ਵਿੱਚ ਗੱਲ ਕਰੀਏ ਤਾਂ ਲੋਕੀ #ਅੰਗਰੇਜ ਕਹਿੰਦੇ ਜੇ ਤੁਸੀਂ ਬੋਲੋ ਤਾਂ ਪੜ੍ਹਾਈ ਵਿੱਚ ਬੜੀ ਤੇਜ਼ ਕਹਿੰਦੇ.. ਜੇ ਤੁਸੀਂ ਨਕਲ ਮਾਰੋ ਤਾਂ ਹੁਸ਼ਿਆਰੀ ਜੇ ਅਸੀਂ ਮਾਰੀਏ ਤਾਂ Cheater ਸਾਡਾ ਕੁੱਤਾ - ਕੁੱਤਾ ਤੇ ਥੋਡਾ ਕੁੱਤਾ Peter.. ਜੇ ਅਸੀਂ ਵਾਲਾਂ ਨੂੰ Gel ਲਾਈਏ ਤਾਂ ਲੋਕੀਂ ਫੁਕਰਾ ਲਿਖਦੇ ਪਰ ਥੋਡੇ ਵਾਲ ਰੰਗਾਏ ਨਾਂ ਲੋਕਾਂ ਨੂੰ ਦਿਖਦੇ.. ਜੇ ਅਸੀਂ ਐਨਕ ਲਾਈਏ ਤਾਂ #Actor ਜੇ ਤੁਸੀਂ ਲਾਓ ਤਾਂ #Katrina ਸਾਡਾ ਕਬੂਤਰ - ਕਬੂਤਰ ਤੇ ਥੋਡਾ ਕਬੂਤਰ Cheena.. ਤੁਸੀਂ ਪਿੱਛੇ ਲਾਉਂਦੇ ਤਾਂ ਹੀ ਤਾਂ ਅਸੀਂ ਹਾਂ ਪਿੱਛੇ ਆਉਂਦੇ ਇਕ ਤੁਹਾਡੇ ਕਰਕੇ Facebook ਤੇ Account ਬਣਾਉਂਦੇ.. ਜੇ ਅਸੀਂ ਕਰੀਏ ਤਾਂ #ਵਿਹਲੇ ਜੇ ਤੁਸੀਂ ਕਰੋ ਤਾਂ #Chat ਸਾਡੀ ਬਿੱਲੀ - ਬਿੱਲੀ ਤੇ ਥੋਡੀ ਬਿੱਲੀ Cat.. ਥੋਡੀ ਇੱਕ #Smileਤੇ ਹੋ ਜਾਂਦਾ #Patiala ਪਾਗਲ ਜੇ ਅਸੀਂ ਹੱਸੀਏ ਤਾਂ ਲੋਕੀ ਕਹਿੰਦੇ ਸਾਲਾ ਪਾਗਲ.. ਸਾਡੀਆਂ ਗੱਲਾਂ Fukria ਗੱਲਾ ਤੇ ਥੋਡੀਆਂ ਗੱਲਾਂ #Joke ਸਾਡਾ ਕੁੱਕੜ - ਕੁੱਕੜ ਤੇ ਥੋਡਾ ਕੁੱਕੜ ਕੋਕ... ਸਾਡਾ ਕੁੱਤਾ - ਕੁੱਤਾ ਤੇ ਥੋਡਾ ਕੁੱਤਾ Tommy ਸਾਡਾ ਕੁੱਤਾ - ਕੁੱਤਾ ਤੇ ਥੋਡਾ ਕੁੱਤਾ Tommy..... Ni Tu Chocolate Lyi Ladai Kari Jaani E ਨੀ ਤੂੰ Chocolate ਪਿੱਛੇ ਲੜਾਈ ਕਰੀ ਜਾਨੀ ਏ, . ਸਾਨੂੰ Saali Tension ਲੱਗੀ ਪਈ ਆ ਦੋ ਦਿਨ ਹੋਗੇ ਸਾਡਾ ਮਾਲ ਮੁਕਿਆ ਪਇਆ. . . :P Main Tan Ji Bahla Shareef Aa ਕੋਈ ਕਹਿੰਦਾ ਮੈਂ Yenky ਆਂ, ਕੋਈ ਕਹਿੰਦਾ ਮੈਂ Velly__ Main ਤਾਂ ਜੀ ਬਾਹਲਾ Shareef ਆਂ, ਜੀਹਦਾ ਨਾਂ ਕੋਈ ਦੁਸ਼ਮਣ ਤੇ ਨਾ ਕੋਈ Saheli.... :D :P Tainu Ranjha Chahida Ya Ramu ਕਹਿੰਦੀ Yaar Tu ਵੀ ਰਾਂਝੇ ਵਾਂਗ 12 ਸਾਲ ਸਾਡੀਆਂ ਮੱਝਾਂ ਚਾਰ ਸਕਦਾ . ਮੈਂ ਹੱਸ ਕੇ ਕਿਹਾ ਸਾਲੀਏ Tainu ਰਾਂਝਾ ਚਾਹੀਦਾ ਜਾਂ ਰਾਮੂ ਚਾਹੀਦਾ :D :P Contributors Vehlad (884) Mickie (587) Sweety (329) Amar-aulakh (224) Amarvir- singh (96) Bindiya (79) Paramjit (79) All Contributors Pages Submit Status Contact Us Privacy Policy Copyright Policy Team VEHLAD (Admin) MICKIE (Mod.) Sweety (Mod.) Categories ASCII Status Attitude Status Flirt Status Friendship Status Funny Status Girls Status Good Day Status Good Luck Status Good Morning Status Good Night Status Inspirational Status Insult Status Jokes Status Love Status Miss You Status Quotes Status Relationship Status Romantic Status Rose Day Sad Status Sorry Status User Submitted Punjabi Status Punjabi Status Punjabi Boliyan Punjabi Funny Status Punjabi Jokes Status Punjabi Love Status Punjabi Sad Status Punjabi Shayari Status Punjabi Songs Status Hindi Status Hindi Funny Status Hindi Jokes Status Hindi Love Status Hindi Sad Status Hindi Shayari Status Typing Tools Type in Punjabi Type in Hindi Other Indian Language Status Search Partners Copyright © 2011 - 2013 DesiStatus . com | Privacy Policy | Contact Us | We are not affiliated to Facebook in anyway 1 Like 0 Like 1 Like 2 Like 4 Like Find us on Facebook DESI Status Like 11,153 people like DESI Status. Facebook social plugin Update on Facebook
Posted on: Sat, 13 Jul 2013 15:46:42 +0000

Trending Topics



Recently Viewed Topics




© 2015