ਜੇ ਅਸੀਂ #English ਵਿੱਚ ਗੱਲ ਕਰੀਏ - TopicsExpress



          

ਜੇ ਅਸੀਂ #English ਵਿੱਚ ਗੱਲ ਕਰੀਏ ਤਾਂ ਲੋਕੀ #ਅੰਗਰੇਜ ਕਹਿੰਦੇ ਜੇ ਤੁਸੀਂ ਬੋਲੋ ਤਾਂ ਪੜ੍ਹਾਈ ਵਿੱਚ ਬੜੀ ਤੇਜ਼ ਕਹਿੰਦੇ..ਜੇ ਤੁਸੀਂ ਨਕਲ ਮਾਰੋ ਤਾਂ ਹੁਸ਼ਿਆਰੀ ਜੇ ਅਸੀਂ ਮਾਰੀਏ ਤਾਂ Cheater ਸਾਡਾ ਕੁੱਤਾ - ਕੁੱਤਾ ਤੇ ਥੋਡਾ ਕੁੱਤਾ Peter.. . .ਜੇ ਅਸੀਂ ਵਾਲਾਂ ਨੂੰ Gel ਲਾਈਏ ਤਾਂ ਲੋਕੀਂ ਫੁਕਰਾ ਲਿਖਦੇ ਪਰ ਥੋਡੇ ਵਾਲ ਰੰਗਾਏ ਨਾਂ ਲੋਕਾਂ ਨੂੰ ਦਿਖਦੇ..ਜੇ ਅਸੀਂ ਐਨਕ ਲਾਈਏ ਤਾਂ #Actor ਜੇ ਤੁਸੀਂ ਲਾਓ ਤਾਂ #Katrina ਸਾਡਾ ਕਬੂਤਰ - ਕਬੂਤਰ ਤੇ ਥੋਡਾ ਕਬੂਤਰ Cheena.. . .ਤੁਸੀਂ ਪਿੱਛੇ ਲਾਉਂਦੇ ਤਾਂ ਹੀ ਤਾਂ ਅਸੀਂ ਤਾਂ ਪਿੱਛੇ ਆਉਂਦੇ ਇਕ ਤੁਹਾਡੇ ਕਰਕੇ Facebook ਤੇ Account ਬਣਾਉਂਦੇ..ਜੇ ਅਸੀਂ ਕਰੀਏ ਤਾਂ #ਵਿਹਲੇ ਜੇ ਤੁਸੀਂ ਕਰੋ ਤਾਂ #Chat ਸਾਡੀ ਬਿੱਲੀ - ਬਿੱਲੀ ਤੇ ਥੋਡੀ ਬਿੱਲੀ Cat.. . .ਥੋਡੀ ਇੱਕ #Smile ਤੇ ਹੋ ਜਾਂਦਾ #town ਪਾਗਲ ਜੇ ਅਸੀਂ ਹੱਸੀਏ ਤਾਂ ਲੋਕੀ ਕਹਿੰਦੇ ਸਾਲਾ ਪਾਗਲ..ਸਾਡੀਆਂ ਗੱਲਾਂ Fukria ਗੱਲਾ ਤੇ ਥੋਡੀਆਂ ਗੱਲਾਂ #Joke ਸਾਡਾ ਕੁੱਕੜ - ਕੁੱਕੜ ਤੇ ਥੋਡਾ ਕੁੱਕੜ ਕੋਕ..? :/ #sandhu
Posted on: Sat, 30 Aug 2014 06:39:32 +0000

Trending Topics



Recently Viewed Topics




© 2015