ਡਾਕੂ ਕਿਸੇ ਘਰ ਚੋਰੀ ਕਰਨ ਗਿਆ - TopicsExpress



          

ਡਾਕੂ ਕਿਸੇ ਘਰ ਚੋਰੀ ਕਰਨ ਗਿਆ " " ਡਾਕੂ ਔਰਤ ਨੂੰ :- ਸਾਰੇ ਗਿਹਣੇ ਕੱਢ ਦੇ ਚੁਪ ਕਰਕੇ " " ਔਰਤ " ਲੈ ਫੱੜ ਝੁਮਕੇ " " ਲੈ ਫੜ ਕਾਂਟੇ " " ਲੈ ਲੈ ਫੜ ਮੰਗਲ ਸੂਤਰ " " ਲੈ ਲੈ ਚੂੜੀ ਵੀ ਲੈਲਾ " " ਚੈਨ ਵੀ ਲੈਲਾ " " ਲੈ ਲੈ ਨੱਕ ਦਾ ਕੋਕਾ ਵੀ ਲੈਲਾ " " ਸਬ ਕੁੱਝ ਲੈਲਾ "ਤੇ ਸਾਰਾ ਕੁੱਝ ਪਾਕੇ ਕੁੜੀ ਬਣ ਜਾ ਕੰਜਰਾ " " " ਡਾਕੂ " ਭੈਣਜੀ ਤੁਸੀਂ ਤਾ serious ਹੀ ਹੋਗੇ ਜੇ
Posted on: Thu, 27 Jun 2013 09:01:39 +0000

Trending Topics



Recently Viewed Topics




© 2015