ਡਿੱਗ ਗਿਆਂ ਦਾ ਹਮੇਸ਼ਾ ਹੱਥ - TopicsExpress



          

ਡਿੱਗ ਗਿਆਂ ਦਾ ਹਮੇਸ਼ਾ ਹੱਥ ਫੜੀਏ >>>>ਕਦੇ ਪੈਰ ਉਨ੍ਹਾ ਤੇ ਧਰੀਏ ਨਾ ............ ਕੋਈ ਡਿੱਗੇ ਉੱਤੇ ਵਾਰ ਕਰੇ>>>>>>>ਇਸ ਗੱਲ ਨੂੰ ਕਦੀ ਵੀ ਜਰਿਏ ਨਾ......... ਮੈਂ ਕਦੀ ਨਾ ਡਿਗਿਆ ਅੱਜ ਤਾਈਂ>>>>ਇਸ ਗੱਲ ਦਾ ਦਾਵਾ ਕਰੀਏ ਨਾ...... ਡਿੱਗ- ਡਿੱਗ ਕੇ ਤੁਰਨਾ ਆ ਜਾਵੇ >>>>ਕਦੀ ਡਿੱਗਣ ਕੋਲੋਂ ਡਰੀਏ ਨਾ.....::. Dig geya da hmesha hath fadiye, kde pair ohna te dhariye na, koi dige utte var kre, eh gall kde vi jariye na. Main kdi na digeya ajj tai, is gall da dava kariye na. Dig dig ke turna aa jave, kadi digan kolo dariye na.. #Neeraj
Posted on: Tue, 27 Aug 2013 07:15:57 +0000

Trending Topics



Recently Viewed Topics




© 2015