ਤੁਹਾਡੇ ਕੀ ਵਿਚਾਰ ਨੇ ਦੋਸਤੋ ? - TopicsExpress



          

ਤੁਹਾਡੇ ਕੀ ਵਿਚਾਰ ਨੇ ਦੋਸਤੋ ? ਦਸਿਓ ਜਰੂਰ..ਕੂਮੈਟ ਕਰਕੇ ?? ਇਕ ਕੁੜੀ ਅਤੇ ਮੁੰਡਾ ਬਹੁਤ ਪਿਆਰ ਕਰਦੇ ਹੁੰਦੇ ਨੇ .. ਪਰ ਕੁੜੀ ਦੇ ਘਰ ਵਾਲੇ ਉਹਨਾ ਦਾ ਵਿਆਹ ਕਰਨ ਨੂੰ ਨਹੀਂ ਮੰਨਦੇ .. ਫਿਰ ਕੁੜੀ ਅਤੇ ਮੁੰਡੇ ਨੇ ਘਰੋ ਭੱਜ ਕੇਰਟ ਮੈਰਿਜ਼ ਕਰਾਉਣ ਦਾ ਫੈਸਲਾ ਕੀਤਾ .. ਜਦੋ ਹੀ ਉਹ ਕੋਰਟ ਵਿਚ ਲਵ ਮੈਰਿਜ਼ ਕਰਾਉਣ ਜਾਂਦੇ ਤਾਂ ਵਕੀਲ ਦੇ ਕਮਰੇ ਵਿਚ ਇਕ ਬੋਰਡ ਉੱਤੇ ਪੋਸਟਰ ਲਗਾ ਸੀ .. ਕੁੜੀ ਉਸ ਪੋਸਟਰ ਉੱਤੇ ਪੜਿਆ ਦੇਖ ਕੇ ਰੋਣ ਲਗ ਪੈਂਦੀ ਹੈ ਅਤੇ ਵਾਪਸ ਆਪਣੇ ਮਾਪਿਆ ਦੇ ਘਰ ਆ ਜਾਂਦੀ ਹੈ .. ਕਿਉਕਿ ਉਸ ਪੋਸਟਰ ਉੱਤੇ ਲਿਖਿਆ ਸੀ..... " ਇਸੇ ਕਰਕੇ ਧੀ ਜੰਮਣ ਤੌਂ ਡਰਦੇ ਸੀ " ਐਡਮਿਨ_ණ_ #Pŕãßh_Khãßŕã _ණ_
Posted on: Sat, 10 Aug 2013 16:58:03 +0000

Trending Topics



Recently Viewed Topics




© 2015