ਤੂੰ Convent ਵਿੱਚ ਪੜ੍ਹ ਦੀ - TopicsExpress



          

ਤੂੰ Convent ਵਿੱਚ ਪੜ੍ਹ ਦੀ ਸੀ ਮੇਰੀ ABC ਵੀ ਅੜ ਦੀ ਸੀ ਤੂੰ ਕਦੋਂ ਦੀ +2 ਕਰ ਗਈ ਸੀ ਮੇਰੋ ਗਰਾਰੀ ਦਸਵੀਂ ਦੇ ਵਿੱਚ ਅੜ੍ਹ ਗਈ ਸੀ ਤੈਨੂੰ Sharukh ਦਾ ਸੀ Craze ਕੁੜ੍ਹੇ ਸਾਨੂੰ ਕੰਮ ਤੋਂ ਨੀਂ ਸੀ ਵਿਹਲ ਕੁੜ੍ਹੇ ਤੂੰ ਲਾ ਕੇ AC ਸੌਂ ਜਾਂਦੀ ਸੈ ਦਾਤੀਆਂ ਵਾਲੇ ਪੱਖੇ ਦੀ ਸੀ ਬੰਨਦਾ ਰੇਲ ਕੁੜ੍ਹੇ ਤੂੰ Mac ਦੇ Makeup ਲਾੳਦੀ ਸੀ ਸਾਨੂੰ Lux ਦੀ ਚਾਕੀ ਮਸਾਂ ਥਿਆੳਦੀ ਸੀ........ #VisH
Posted on: Tue, 09 Jul 2013 09:33:21 +0000

Trending Topics



Recently Viewed Topics




© 2015