ਤੂੰ ਧਰਤੀ ਤੇ ਮੈਂ ਮੀਂਹ - TopicsExpress



          

ਤੂੰ ਧਰਤੀ ਤੇ ਮੈਂ ਮੀਂਹ ਹੋਵਾਂ........... ਤੂੰ ਇੱਕੀ ਤੇ ਮੈਂ ਵੀਹ ਹੋਵਾਂ,,,,,,,,,,, ਤੂੰ ਹੋਵੇਂ ਬਾਗ ਮੁਹੱਬਤ ਦਾ;;;;;;;;; ਮੈਂ ਤੇਰੇ ਤੱਕ ਜਾਂਦੀ ਲੀਹ ਹੋਵਾਂ////// "GiLL" ਪਹਿਲਾਂ ਹੀ ਪਾਗਲ ਹੋ ਚੁਕਿਆ ਹੁਣ ਤੂੰ ਹੀ ਦੱਸ ਮੈਂ ਕੀ ਹੋਵਾਂ ??????
Posted on: Tue, 16 Jul 2013 01:57:38 +0000

Trending Topics



Recently Viewed Topics




© 2015