ਤੇਰਸਿ ਤੇਰਹ ਅਗਮ ਬਖਾਣਿ ॥ Thaeras - TopicsExpress



          

ਤੇਰਸਿ ਤੇਰਹ ਅਗਮ ਬਖਾਣਿ ॥ Thaeras Thaereh Agam Bakhaan || तेरसि तेरह अगम बखाणि ॥ ਤਰਵੀਂ ਥਿੱਤ, ਮੱਸਿਆ ਤੋਂ ਅਗਾਂਹ ਤੇਰ੍ਹਵਾਂ ਦਿਨ ਹੈ। ਉਹ ਜਿਸ ਪਰਮਾਤਮਾ ਤਕ ਪਹੁੰਚ ਨਹੀਂ ਹੈ। ਉਸ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ ॥ On the thirteenth day of the lunar cycle, the thirteen holy books proclaim 15774 ਅਰਧ ਉਰਧ ਬਿਚਿ ਸਮ ਪਹਿਚਾਣਿ ॥ Aradhh Ouradhh Bich Sam Pehichaan || अरध उरध बिचि सम पहिचाणि ॥ ਉਹ ਰੱਬ ਦਾ ਪਿਆਰਾ ਭਗਤ, ਸਾਰੇ ਸੰਸਾਰ ਵਿਚ ਉਸ ਪ੍ਰਭੂ ਨੂੰ ਇਕ-ਸਮਾਨ ਪਛਾਣਦਾ ਹੈ ॥ That you must recognize the Lord in the nether regions of the underworld as well as the heavens. 15775 ਗਉੜੀ ਨੀਚ ਊਚ ਨਹੀ ਮਾਨ ਅਮਾਨ ॥ Neech Ooch Nehee Maan Amaan || नीच ऊच नही मान अमान ॥ ਨਾਹ ਉਸ ਨੂੰ ਕੋਈ ਨੀਵਾਂ ਦਿੱਸਦਾ ਹੈ। ਨਾਹ ਉੱਚਾ,ਕਿਸੇ ਵਲੋਂ ਆਦਰ ਹੋਵੇ ਜਾਂ ਨਿਰਾਦਰ ਬਰਾਬਰ ਹਨ ॥ There is no high or low, no honor or dishonor. 15776 ਬਿਆਪਿਕ ਰਾਮ ਸਗਲ ਸਾਮਾਨ ॥੧੪॥ Biaapik Raam Sagal Saamaan ||14|| बिआपिक राम सगल सामान ॥१४॥ ਉਸ ਲਈ ਇੱਕੋ ਜਿਹੇ ਹਨ। ਉਸ ਨੂੰ ਸਾਰੇ ਜੀਵਾਂ ਵਿਚ ਪ੍ਰਮਾਤਮਾ ਹੀ ਦਿੱਸਦਾ ਹੈ ||14||
Posted on: Mon, 19 Aug 2013 04:56:51 +0000

Trending Topics



Recently Viewed Topics




© 2015