ਦਿਲ ਤੇ ਵੱਜੀਆਂ ਸੱਟਾਂ ਦਾ ਨਾ - TopicsExpress



          

ਦਿਲ ਤੇ ਵੱਜੀਆਂ ਸੱਟਾਂ ਦਾ ਨਾ ਮੁੱਲ ਕੋਈ ਪਾਵੇ__, dil te vajjiyan satta da na mul koi paave ਰੂਹ ਜਦੋਂ ਕੁਰਲਾਉਂਦੀ ਕੋਈ ਵੀ ਗਲ ਨਾਲ ਨਾ ਲਾਵੇ__, rooh jdo kurlaundi koi vi gall naal na lave ਫੱਟ ਇਸ਼ਕ ਦੇ ਡੂੰਘੇ ਅੜਿਆ ਔਖੇ ਭਰਦੇ ਨੇ__, fatt ishq de dunge adeya aukhe bharde ne ਜੀਣ ਨੂੰ ਦਿਲ ਨੀ ਕਰਦਾ ਸੱਜਣ ਜਦ ਧੋਖੇ ਕਰਦੇ ਨੇ. jeen nu dil nhi karda sajjan jad dhokhe karde ne.anjali
Posted on: Mon, 05 Aug 2013 09:10:55 +0000

Trending Topics



Recently Viewed Topics




© 2015