ਦਰਸਨੁ ਮਾਗਉ ਦੇਹਿ - TopicsExpress



          

ਦਰਸਨੁ ਮਾਗਉ ਦੇਹਿ ਪਿਆਰੇ॥ਤੁਮਰੀ ਸੇਵਾ ਕਉਨ ਕਉਨ ਨ ਤਾਰੇ॥ दरसनु मागउ देहि पिआरे॥तुमरी सेवा कउन कउन न तारे॥ ____________________________________ ON BEHALF OF NANUK Ji, MAHLA PEHLA Ji, MAHLA PANJVA Ji, EXPLAINS: ਨਾਨੁਕ ਨਾਮ ਹੇਠ ਇਲਾਹੀ ਵਾਣੀ / ਬਾਣੀ ਦੀ ਰਚਨਾ ਕਰਦੇ ਮਹਲਾ ਪੰਜਵਾ ਜੀ, ਇਓ ਕਥਨ ਕਰਦੇ ਨੇ । ਜਿਸ ਮਨੁਖ ਪਰਮਾਤਮਾ ਆਪਣੀ ਨੂੰ ਬਖਸ਼ ਬਖਸ਼ਦਾ ਹੈ ਨਾਮ ਸਦਕਾ ਓਸ ਨੂ ਸਾਰਾ ਜਗਤ ਪੂਜਣ ਲਗ ਪੈਦਾ ਹੈ । ਸਾਰੀ ਲੁਕਾਈ ਓਸਦੇ ਚਰਨ ਮਲ ਮਲ ਧੋਂਦੀ ਹੈ ਹਰ ਥਾਂ ਓਸ ਨੂ ਜਾਦ ਕੀਤਾ ਜਾਂਦਾ ਹੈ । ਪਾਠਕਾ ਹੇ ਮਨ ਆਖ ਸਾਧ ਸੰਗਤ ਵਿਚ ਮਾਇਆ ਦੇ ਮੋਹ ਸਭ ਨਿਵਾਰਤ ਹੋ ਜਾਂਦੇ ਨੇ ਜੈ ਜਿਸ ਨੂ ਸਾਰਾ ਜਗਤ ਪੂਜਦਾ ਹੈ ਓਸ ਦੀ ਨਜ਼ ਸਵਾਲੀ ਹੋ ਜਾਵੇ । ਆਸਾ ਮਹਲਾ ੫ ॥ ਜਿਸੁ ਨੀਚ ਕਉ ਕੋਈ ਨ ਜਾਨੈ ॥ ਨਾਮੁ ਜਪਤ ਉਹੁ ਚਹੁ ਕੁੰਟ ਮਾਨੈ ॥੧॥ਦਰਸਨੁ ਮਾਗਉ ਦੇਹਿ ਪਿਆਰੇ ॥ਤੁਮਰੀ ਸੇਵਾ ਕਉਨ ਕਉਨ ਨ ਤਾਰੇ ॥੧॥ ਰਹਾਉ ॥ਜਾ ਕੈ ਨਿਕਟਿ ਨ ਆਵੈ ਕੋਈ ॥ਸਗਲ ਸ੍ਰਿਸਟਿ ਉਆ ਕੇ ਚਰਨ ਮਲਿ ਧੋਈ ॥੨॥ਜੋ ਪ੍ਰਾਨੀ ਕਾਹੂ ਨ ਆਵਤ ਕਾਮ ॥ ਸੰਤ ਪ੍ਰਸਾਦਿ ਤਾ ਕੋ ਜਪੀਐ ਨਾਮ ॥੩॥ਸਾਧਸੰਗਿ ਮਨ ਸੋਵਤ ਜਾਗੇ ॥ਤਬ ਪ੍ਰਭ ਨਾਨਕ ਮੀਠੇ ਲਾਗੇ ॥੪॥੧੨॥੬੩॥ आसा महला ५ ॥ जिसु नीच कउ कोई न जानै ॥नामु जपत उहु चहु कुंट मानै ॥१॥ दरसनु मागउ देहि पिआरे ॥ तुमरी सेवा कउन कउन न तारे ॥१॥ रहाउ ॥ जा कै निकटि न आवै कोई ॥सगल स्रिसटि उआ के चरन मलि धोई ॥२॥जो प्रानी काहू न आवत काम ॥ संत प्रसादि ता को जपीऐ नाम ॥३॥ साधसंगि मन सोवत जागे ॥ तब प्रभ नानक मीठे लागे ॥४॥१२॥६३॥ That appearing being, whom no one knows-chanting the Naam, the Name of the Lord, he is honoured in the four directions. I beg for the Blessed Vision of Your Darshan; please, give it to me, O Beloved! Serving You, who, who has not been saved? That person, whom no one wants to be near -the whole world comes to wash the dirt of his feet. That mortal, who is of no use to anyone at all - by the Grace of the Saints, he meditates on the Naam. In the Saadh Sangat, the Company of the Holy, the sleeping mind awakens. Then, O Nanak, God seems sweet. ||4||12||63|| _____________________________________________ . ਹਰਿ - ਸੋਹੰ -ਸਤਿਨਾਮੁ ॥ हरि -सोहं - सतिनामु ॥ . Har-Sohang-Satnaam: Saa-a0a0a0a Naam! youtu.be/5baBollu5IU
Posted on: Tue, 28 Oct 2014 15:43:58 +0000

Trending Topics



Recently Viewed Topics




© 2015